kotpad-sarees-a-weave-in-time-pa

Koraput, Odisha

Aug 12, 2023

ਇੱਕ ਤਾਣਾ, ਇੱਕ ਪੇਟਾ ਭੁੱਖ 'ਚ ਵਿਲ਼ਕੇ ਪੋਟਾ ਪੋਟਾ

ਨੈਸ਼ਲਨ ਹੈਂਡਲੂਮ ਵੀਕ ਮੌਕੇ, ਸਾਡਾ ਧਿਆਨ ਉਸ ਮੁਕਾਬਲੇ ਵੱਲ ਜਾਂਦਾ ਹੈ ਜਿੱਥੇ ਸਸਤੇ ਉਤਪਾਦਾਂ ਨੇ ਓੜੀਸਾ ਦੇ ਹੁਨਰਮੰਦ ਕੋਟਪਾੜ ਜੁਲਾਹਿਆਂ ਦੇ ਸਾਹ ਸੂਤੇ ਪਏ ਹਨ

Want to republish this article? Please write to [email protected] with a cc to [email protected]

Author

Kavita Carneiro

ਕਵਿਤਾ ਕਾਰਨੇਰੋ ਪੁਣੇ ਦੀ ਰਹਿਣ ਵਾਲ਼ੀ ਇੱਕ ਸੁਤੰਤਰ ਫਿਲਮ ਨਿਰਮਾਤਾ ਹੈ ਜੋ ਪਿਛਲੇ ਦਹਾਕੇ ਤੋਂ ਸਮਾਜ 'ਤੇ ਪ੍ਰਭਾਵ ਪਾਉਣ ਵਾਲ਼ੀਆਂ ਫਿਲਮਾਂ ਬਣਾ ਰਹੀ ਹਨ। ਉਨ੍ਹਾਂ ਦੀਆਂ ਫਿਲਮਾਂ ਵਿੱਚ ਰਗਬੀ ਖਿਡਾਰੀਆਂ 'ਤੇ ਇੱਕ ਫੀਚਰ-ਲੈਂਥ ਡਾਕਿਊਮੈਂਟਰੀ ਸ਼ਾਮਲ ਹੈ ਜਿਸਨੂੰ ਜ਼ਫਰ ਐਂਡ ਟੂਡੂ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੀ ਤਾਜ਼ਾ ਫਿਲਮ, ਕਾਲੇਸ਼ਵਰਮ, ਦੁਨੀਆ ਦੇ ਸਭ ਤੋਂ ਵੱਡੇ ਲਿਫਟ ਸਿੰਚਾਈ ਪ੍ਰੋਜੈਕਟ 'ਤੇ ਕੇਂਦਰਤ ਹੈ।

Text Editor

Vishaka George

ਵਿਸ਼ਾਖਾ ਜਾਰਜ ਪਾਰੀ ਵਿੱਚ ਇੱਕ ਸੀਨੀਅਰ ਸੰਪਾਦਕ ਵਜੋਂ ਕੰਮ ਕਰਦੇ ਰਹੇ ਹਨ ਅਤੇ ਰੋਜ਼ੀ-ਰੋਟੀ ਅਤੇ ਵਾਤਾਵਰਣ ਸਬੰਧੀ ਮੁੱਦਿਆਂ 'ਤੇ ਰਿਪੋਰਟਿੰਗ ਵੀ। ਵਿਸ਼ਾਖਾ ਪਾਰੀ ਦੇ ਸੋਸ਼ਲ ਮੀਡੀਆ ਫੰਕਸ਼ਨਾਂ ਦੇ ਮੁਖੀ (2017-2025) ਵੀ ਰਹਿ ਚੁੱਕੇ ਹਨ ਅਤੇ ਪਾਰੀ ਦੀਆਂ ਕਹਾਣੀਆਂ ਨੂੰ ਕਲਾਸਰੂਮ ਵਿੱਚ ਲਿਜਾਣ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਲ਼ੇ ਦੁਆਲ਼ੇ ਦੇ ਮੁੱਦਿਆਂ ਨੂੰ ਦਸਤਾਵੇਜ਼ੀ ਰੂਪ ਦੇਣ ਲਈ ਸਿੱਖਿਆ ਟੀਮ ਵਿੱਚ ਕੰਮ ਕਰਦੇ ਰਹੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।