keralas-puppeteers-extend-their-art-pa

Palakkad, Kerala

Jan 25, 2024

ਨਵੀਨਤਾ ਦੀਆਂ ਬਰੂਹਾਂ 'ਤੇ ਕੇਰਲ ਦੇ ਕਠਪੁਤਲੀ ਕਲਾਕਾਰ

ਨਵੇਂ ਯੁੱਗ ਦੇ ਦਰਸ਼ਕਾਂ ਦੀ ਦਿਲਚਸਪੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪਿਛਲੇ ਦੋ ਦਹਾਕਿਆਂ ਵਿੱਚ ਤੋਲਪਾਵਕੂਤੁ ਸ਼ੈਲੀ ਦੀ ਕਠਪੁਤਲੀ ਵਿੱਚ ਕਾਫ਼ੀ ਤਬਦੀਲੀਆਂ ਆਈਆਂ ਹਨ। ਇਸ ਸਮੇਂ ਦੌਰਾਨ, ਇਸ ਕਲਾ ਵਿੱਚ ਆਈ ਤਬਦੀਲੀ 'ਤੇ ਅਧਾਰਤ ਇੱਕ ਦਸਤਾਵੇਜ਼ੀ ਪੇਸ਼ ਹੈ

Want to republish this article? Please write to [email protected] with a cc to [email protected]

Author

Sangeeth Sankar

ਸੰਗੀਤ ਸੰਕਰ ਆਈ.ਡੀ.ਸੀ. ਸਕੂਲ ਆਫ ਡਿਜ਼ਾਈਨ ਵਿੱਚ ਇੱਕ ਖੋਜੀ ਵਿਦਵਾਨ ਹੈ। ਉਨ੍ਹਾਂ ਦੀ ਨਸਲੀ ਖੋਜ ਦੀ ਬਦੌਲਤ ਹੀ ਕੇਰਲ ਦੀ ਸ਼ੈਡੋ ਕਠਪੁਤਲੀ ਕਲਾ ਵਿੱਚ ਆਈ ਤਬਦੀਲੀ ਸਾਡੇ ਸਾਹਮਣੇ ਆ ਸਕੀ। ਸੰਗੀਤ ਨੂੰ 2022 ਵਿੱਚ ਐੱਮਐੱਮਐੱਫ-ਪਾਰੀ ਫੈਲੋਸ਼ਿਪ ਮਿਲੀ ਸੀ।

Text Editor

Archana Shukla

ਅਰਚਨਾ ਸ਼ੁਕਲਾ ਪਾਰੀ ਵਿਖੇ ਸਾਬਕਾ ਕਨਟੈਂਟ ਐਡੀਟਰ ਰਹੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।