karaulis-farmers-hit-by-a-changing-climate-pa

Karauli, Rajasthan

Nov 07, 2024

ਬਦਲਦੇ ਮੌਸਮ ਦੀ ਮਾਰ ਹੇਠ ਕਰੌਲੀ ਦੇ ਕਿਸਾਨ

ਪਿੰਡ ਖੀਰਖਿੜੀ ਵਿੱਚ ਵਾਢੀ ਸਮੇਂ ਬੇਮੌਸਮੀ ਬਰਸਾਤ ਤਬਾਹੀ ਮਚਾ ਰਹੀ ਹੈ ਅਤੇ ਇਥੋਂ ਤੱਕ ਕਿ ਪਸ਼ੂ ਵੀ ਨਹੀਂ ਬਚੇ। ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਦੇ ਕਿਸਾਨਾਂ ਦੀ ਗੁਹਾਰ ਨੂੰ ਦਰਸਾਉਂਦੀ ਹੋਈ ਇੱਕ ਵੀਡੀਓ

Want to republish this article? Please write to [email protected] with a cc to [email protected]

Author

Kabir Naik

ਕਬੀਰ ਨਾਇਕ ਕਲਾਈਮੇਟ ਕਮਿਊਨੀਕੇਸ਼ਨ ਵਿੱਚ ਕੰਮ ਕਰਦੇ ਹਨ ਅਤੇ Club of Rome ਵਿਖੇ 2024 ਕਮਿਊਕੇਸ਼ਨਜ਼ ਫੈਲੋ ਹਨ।

Text Editor

Sarbajaya Bhattacharya

ਸਰਬਜਯਾ ਭੱਟਾਚਾਰਿਆ, ਪਾਰੀ ਦੀ ਸੀਨੀਅਰ ਸਹਾਇਕ ਸੰਪਾਦਕ ਹਨ। ਉਹ ਬੰਗਾਲੀ ਭਾਸ਼ਾ ਦੀ ਮਾਹਰ ਅਨੁਵਾਦਕ ਵੀ ਹਨ। ਕੋਲਕਾਤਾ ਵਿਖੇ ਰਹਿੰਦਿਆਂ ਉਹਨਾਂ ਨੂੰ ਸ਼ਹਿਰ ਦੇ ਇਤਿਹਾਸ ਤੇ ਘੁਮੱਕੜ ਸਾਹਿਤ ਬਾਰੇ ਜਾਣਨ 'ਚ ਰੁਚੀ ਹੈ।

Translator

Inderjeet Singh

ਇੰਦਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਅਨੁਵਾਦ ਅਧਿਐਨ ਉਹਨਾਂ ਦੇ ਮੁੱਖ ਵਿਸ਼ਾ ਹੈ। ਉਹਨਾਂ ਨੇ ‘The Diary of A Young Girl’ ਦਾ ਪੰਜਾਬੀ ਤਰਜਮਾ ਕੀਤਾ ਹੈ।