
North 24 Parganas , West Bengal •
Dec 09, 2025
Student Reporter
Editor
Photo Editor
Translator
Student Reporter
Nikita Bose
ਨਿਕਿਤਾ ਬੋਸ ਅਸ਼ੋਕ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਅਤੇ ਇਤਿਹਾਸ ਵਿਸ਼ੇ ਦੀ ਚੌਥੇ ਸਾਲ ਦੀ ਵਿਦਿਆਰਥਣ ਹੈ। ਉਹ ਪੱਛਮੀ ਬੰਗਾਲ ਦੇ ਕੋਲਕਾਤਾ ਸ਼ਹਿਰ ਨਾਲ਼ ਸਬੰਧ ਰੱਖਦੇ ਹਨ, ਅਤੇ ਵਾਰਤਾਲਾਪ, ਕਹਾਣੀਆਂ ਅਤੇ ਬਿਰਤਾਂਤ ਰਾਹੀਂ ਪਹਿਚਾਣ ਨਾਲ਼ ਸਬੰਧੀ ਸਵਾਲਾਂ ਨੂੰ ਪੜਚੋਲਣ ਵਿੱਚ ਡੂੰਘੀ ਰੁਚੀ ਰੱਖਦੇ ਹਨ। ਉਹ 2024 ਦੀਆਂ ਗਰਮੀਆਂ ਦੌਰਾਨ ਪਾਰੀ ਦੇ ਇੰਟਰਨ ਰਹੇ ਹਨ।
Editor
Dipanjali Singh
ਦੀਪਾਂਜਲੀ ਸਿੰਘ, ਪੀਪਲਜ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਸੀਨੀਅਰ ਸਹਾਇਕ ਸੰਪਾਦਕ ਹਨ। ਪਾਰੀ ਲਾਈਬ੍ਰੇਰੀ ਲਈ ਖੋਜ ਕਰਨ ਅਤੇ ਦਸਤਾਵੇਜ਼ ਸੰਭਾਲਣ ਦਾ ਕੰਮ ਵੀ ਉਹਨਾਂ ਦੇ ਜਿੰਮੇ ਹੈ।
Photo Editor
Binaifer Bharucha
Translator
Navneet Kaur Dhaliwal