jowar-is-king-pa

Aurangabad, Maharashtra

Jun 26, 2025

'ਜਵਾਰ ਅਨਾਜਾਂ ਦਾ ਬਾਦਸ਼ਾਹ ਹੈ!'

ਤਾਜ਼ੇ ਵੱਢੇ ਜਵਾਰ ਦੀਆਂ ਹਰੀਆਂ-ਹਰੀਆਂ ਬੱਲੀਆਂ ਨੂੰ ਹੁਰਦਾ ਕਿਹਾ ਜਾਂਦਾ ਹੈ ਤੇ ਮਰਾਠਵਾੜਾ ਵਿਖੇ ਇਹ ਬੜੇ ਚਾਵਾਂ ਨਾਲ਼ ਖਾਧਾ ਜਾਣ ਵਾਲ਼ਾ ਪਕਵਾਨ ਵੀ ਹੈ

Student Reporter

Azib Ahmed

Translator

Kamaljit Kaur

Want to republish this article? Please write to [email protected] with a cc to [email protected]

Student Reporter

Azib Ahmed

ਅਜ਼ੀਬ ਅਹਿਮਦ ਇੱਕ ਸੁਤੰਤਰ ਪੱਤਰਕਾਰ ਅਤੇ ਦਿੱਲੀ ਦੇ ਜਾਮੀਆ ਮਿਲੀਆ ਇਸਲਾਮੀਆ ਦੇ ਏਜੇਕੇ ਐੱਮਸੀਆਰਸੀ ਤੋਂ ਐੱਮ.ਏ. ਕੰਵਰਜੈਂਟ ਜਰਨਲਿਜਮ ਦੇ ਵਿਦਿਆਰਥੀ ਹਨ।

Editor

Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Editor

Dipanjali Singh

ਦੀਪਾਂਜਲੀ ਸਿੰਘ, ਪੀਪਲਜ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਸੀਨੀਅਰ ਸਹਾਇਕ ਸੰਪਾਦਕ ਹਨ। ਪਾਰੀ ਲਾਈਬ੍ਰੇਰੀ ਲਈ ਖੋਜ ਕਰਨ ਅਤੇ ਦਸਤਾਵੇਜ਼ ਸੰਭਾਲਣ ਦਾ ਕੰਮ ਵੀ ਉਹਨਾਂ ਦੇ ਜਿੰਮੇ ਹੈ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।