iswaraya-takes-centre-stage-pa

Vellore, Tamil Nadu

Apr 08, 2025

ਦੁਵਲੰਗੀਆਂ ਨੂੰ ਸਿਰ ਚੁੱਕ ਕੇ ਜਿਊਣਾ ਸਿਖਾਉਂਦੀ ਨਾਟਕ ਮੰਡਲੀ

ਐਸ਼ਵਰਿਆ ਇੱਕ ਤਿਰੁਨੰਗਾਈ ਭਾਵ ਦੁਵਲੰਗੀ ਮਹਿਲਾ ਹਨ ਜੋ ਸਨਮਾਨ ਨਾਲ਼ ਸਿਰ ਚੁੱਕ ਕੇ ਜਿਊਣ ਲਈ ਸੰਘਰਸ਼ ਕਰਦੇ ਰਹੇ ਹਨ। ਇਸੇ ਕੋਸ਼ਿਸ਼ ਵਿੱਚ ਉਨ੍ਹਾਂ ਵੱਲੋਂ ਇੱਕ ਨਾਟਕ ਮੰਡਲੀ ਦੀ ਸ਼ੁਰੂਆਤ ਕੀਤੀ ਜੋ ਦੁਵਲੰਗੀ ਮਹਿਲਾਵਾਂ ਲਈ ਫ਼ਖ਼ਰ ਨਾਲ਼ ਜਿਊਣ ਦਾ ਹੌਂਸਲਾ ਬਣੀ। ਪਰ ਇਹ ਮੰਡਲੀ ਚਲਾਉਣਾ ਕੋਈ ਸੁਖ਼ਾਲਾ ਕੰਮ ਨਹੀਂ ਸੀ। ਇਹ ਉਨ੍ਹਾਂ ਦੇ ਰਾਹ ਵਿੱਚ ਆਏ ਅੜਿਕਿਆਂ ਨਾਲ਼ ਨਿਰੰਤਰ ਜੂਝਦੇ ਰਹਿਣ ਦੀ ਕਹਾਣੀ ਹੈ

Want to republish this article? Please write to [email protected] with a cc to [email protected]

Author

Poongodi Mathiarasu

ਪੂਨਗੋਡੀ ਮਟੀਆਰਾਸੂ ਤਾਮਿਲਨਾਡੂ ਦੇ ਇੱਕ ਲੋਕ ਕਲਾਕਾਰ ਹਨ ਅਤੇ ਪੇਂਡੂ ਲੋਕ ਕਲਾਕਾਰਾਂ ਅਤੇ ਐਲਜੀਬੀਟੀਕਿਊਆਈਏ + ਭਾਈਚਾਰੇ ਨਾਲ਼ ਮਿਲ਼ ਕੇ ਕੰਮ ਕਰਦੇ ਹਨ।

Editor

Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Photographs

Akshara Sanal

ਅਕਸ਼ਰਾ ਸਨਲ ਚੇਨਈ ਅਧਾਰਤ ਫ੍ਰੀਲਾਂਸ ਫੋਟੋ ਜਰਨਲਿਸਟ ਹਨ। ਉਹ ਜਨਤਾ ਨਾਲ਼ ਜੁੜੀਆਂ ਕਹਾਣੀਆਂ 'ਤੇ ਕੰਮ ਕਰਨਾ ਪਸੰਦ ਕਰਦੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।