in-uplagarh-butter-that-will-melt-in-your-mouth-pa

Sirohi, Rajasthan

Nov 06, 2025

ਮੂੰਹ 'ਚ ਪਾਉਂਦਿਆਂ ਹੀ ਘੁਲ਼ਦਾ ਜਾਵੇ ਉਪਲਾਗੜ੍ਹ ਦਾ ਮੱਖਣ

ਰਾਜਸਥਾਨ ਦੇ ਇੱਕ ਆਦਿਵਾਸੀ ਪਿੰਡ ਵਿਖੇ ਰਾਇਲੀ ਬਾਈ ਨੇ ਸਾਨੂੰ ਰਵਾਇਤੀ ਸੰਦਾਂ ਤੇ ਰਵਾਇਤੀ ਤਰੀਕਿਆਂ ਨਾਲ਼ ਮੱਖਣ ਬਣਾਉਣ ਦਾ ਢੰਗ ਦਿਖਾਇਆ

Student Reporter

Pramod Indaliya

Illustration

Antara Raman

Photo Editor

Binaifer Bharucha

Video Editor

Sinchita Parbat

Translator

Kamaljit Kaur

Want to republish this article? Please write to [email protected] with a cc to [email protected]

Student Reporter

Pramod Indaliya

ਪ੍ਰਮੋਦ ਇੰਦਾਲਿਆ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ, ਬੰਗਲੁਰੂ ਦੇ ਐੱਮ.ਏ. ਦੇ ਵਿਦਿਆਰਥੀ ਹਨ। ਉਨ੍ਹਾਂ ਨੂੰ ਪੇਂਡੂ ਜੀਵਨ ਦੇ ਵੰਨ-ਸੁਵੰਨੇ ਪੱਖਾਂ ਨੂੰ ਦੇਖਣ, ਸਮਝਣ ਤੇ ਦਰਜ ਕਰਨ ਵਿੱਚ ਰੁਚੀ ਹੈ।

Editor

Harshita Kalyan

ਹਰਸ਼ਿਤਾ ਕਲਿਆਣ ਇੱਕ ਸੀਨੀਅਰ ਐਡੀਟਰ ਹਨ, ਜਿਨ੍ਹਾਂ ਦੀ ਦਿਲਚਸਪੀ ਰਾਜਨੀਤੀ ਤੇ ਆਮ ਲੋਕਾਈ ਵਿੱਚ ਹੈ। ਹਰਸ਼ਿਤ ਕੋਲਕਾਤਾ ਵਿਖੇ ਰਹਿੰਦੇ ਹਨ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Video Editor

Sinchita Parbat

ਸਿੰਚਿਤਾ ਪਾਰਬਤ People’s Archive of Rural India ਦੀ ਸੀਨੀਅਰ ਵੀਡੀਓ ਐਡੀਟਰ ਹਨ ਅਤੇ ਇੱਕ ਸੁਤੰਤਰ ਫੋਟੋਗ੍ਰਾਫਰ ਤੇ ਡਾਕੂਮੈਂਟਰੀ ਫਿਲਮ ਨਿਰਮਾਤਾ ਹਨ। ਉਹਨਾਂ ਦੀਆਂ ਪਹਿਲੀਆਂ ਕਹਾਣੀਆਂ ਸਿੰਚਿਤਾ ਮਾਜੀ ਦੇ ਨਾਮ ਹੇਠ ਦਰਜ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।

Illustration

Antara Raman

ਅੰਤਰਾ ਰਮਨ ਚਿਤਰਕ ਹਨ ਅਤੇ ਉਹ ਸਮਾਜਿਕ ਪ੍ਰਕਿਰਿਆਵਾਂ ਦੇ ਹਿੱਤਾਂ ਅਤੇ ਮਿਥਿਆਸ ਦੀ ਕਲਪਨਾ ਨਾਲ਼ ਜੁੜੀ ਹੋਈ ਵੈੱਬਸਾਈਟ ਡਿਜਾਈਨਰ ਹਨ। ਉਹ ਸ਼੍ਰਿਸ਼ਟੀ ਇੰਸਟੀਚਿਊਟ ਆਫ਼ ਆਰਟ, ਡਿਜਾਇਨ ਐਂਡ ਟਕਨਾਲੋਜੀ, ਬੰਗਲੁਰੂ ਤੋਂ ਗ੍ਰੈਜੁਏਟ ਹਨ, ਉਹ ਮੰਨਦੀ ਹਨ ਕਿ ਕਹਾਣੀ-ਕਹਿਣ ਅਤੇ ਚਿਤਰਣ ਦੇ ਇਹ ਸੰਸਾਰ ਪ੍ਰਤੀਕਾਤਮਕ ਹਨ।