in-santipur-weaving-plays-one-at-a-time-pa

Nadia, West Bengal

May 01, 2025

ਇੱਕ ਮਿਹਨਤਕਸ਼ ਦੀ ਕਹਾਣੀ: ਕਦੇ ਮੰਚ 'ਤੇ ਕੀਤਾ ਅਭਿਨੈ ਕਦੇ ਕਰਘੇ 'ਤੇ ਪਾਈ ਤਾਣੀ

ਅਸਿਤ ਪ੍ਰਮਾਣਿਕ ਕੋਈ ਸਧਾਰਣ ਬੁਣਕਰ ਨਹੀਂ ਸਗੋਂ ਰੰਗਮੰਚ ਦੇ ਇੱਕ ਸੰਜੀਦਾ ਕਲਾਕਾਰ ਵੀ ਹਨ| ਕਰਘੇ 'ਤੇ ਕੀਤੀ ਉਨ੍ਹਾਂ ਦੀ ਮਿਹਨਤ ਅਤੇ ਮੰਚ ਨਾਲ਼ ਉਨ੍ਹਾਂ ਦਾ ਲਗਾਅ, ਇੱਕ ਮਜ਼ਦੂਰ ਦੇ ਜੀਵਨ ਸੰਘਰਸ਼ ਨੂੰ ਦਰਸਾਉਂਦਾ ਹੈ| ਇਹ ਕਹਾਣੀ 1 ਮਈ 2025, ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਸਮਰਪਤ ਹੈ

Want to republish this article? Please write to [email protected] with a cc to [email protected]

Author

Tarpan Sarkar

ਤਰਪਨ ਸਰਕਾਰ ਇੱਕ ਲੇਖਕ, ਅਨੁਵਾਦਕ ਤੇ ਗ੍ਰਾਫ਼ਿਕ ਡਿਜ਼ਾਇਨਰ ਹਨ। ਉਨ੍ਹਾਂ ਨੇ ਜਾਵਦਪੁਰ ਯੂਨੀਵਰਸਿਟੀ ਤੋਂ ਕੰਪੈਰਾਟਿਵ ਲਿਟਰੇਚਰ ਵਿੱਚ ਮਾਸਟਰ ਕੀਤੀ ਹੋਈ ਹੈ।

Editor

Smita Khator

ਸਮਿਤਾ ਖਟੋਰ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ (ਪਾਰੀ) ਦੇ ਭਾਰਤੀ ਭਾਸ਼ਾਵਾਂ ਦੇ ਪ੍ਰੋਗਰਾਮ ਪਾਰੀਭਾਸ਼ਾ ਭਾਸ਼ਾ ਦੀ ਮੁੱਖ ਅਨੁਵਾਦ ਸੰਪਾਦਕ ਹਨ। ਅਨੁਵਾਦ, ਭਾਸ਼ਾ ਅਤੇ ਪੁਰਾਲੇਖ ਉਨ੍ਹਾਂ ਦਾ ਕਾਰਜ ਖੇਤਰ ਰਹੇ ਹਨ। ਉਹ ਔਰਤਾਂ ਦੇ ਮੁੱਦਿਆਂ ਅਤੇ ਮਜ਼ਦੂਰੀ 'ਤੇ ਲਿਖਦੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।