in-nagaland-women-weave-through-challenges-pa

Phek, Nagaland

Oct 25, 2024

ਨਾਗਾਲੈਂਡ: ਜਿੱਥੇ ਬੁਣਾਈ ਦਾ ਮਤਲਬ ਹੈ ਚੁਣੌਤੀਆਂ ਨਾਲ਼ ਨਜਿੱਠਣਾ

ਚਾਖੇਚਾਂ ਆਦਿਵਾਸੀ ਭਾਈਚਾਰੇ ਦੀਆਂ ਔਰਤਾਂ ਲਈ ਬੁਣਾਈ ਕਰਨਾ ਇੱਕ ਰਵਾਇਤੀ ਕਿੱਤਾ ਹੈ, ਜੋ ਪੀੜ੍ਹੀਆਂ ਤੋਂ ਉਨ੍ਹਾਂ ਤੱਕ ਪਹੁੰਚਦਾ ਆ ਰਿਹਾ ਹੈ। ਪਰ ਇਸ ਕੰਮ ਬਦਲੇ ਮਿਲ਼ਣ ਵਾਲ਼ਾ ਪੈਸਾ ਬਹੁਤ ਹੀ ਨਿਗੂਣਾ ਹੈ। ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੂਹਰੀ ਘੱਟ ਪੈਸਿਆਂ ਦੇ ਨਾਲ਼ ਹੁਣ ਮਕੈਨੀਕਲ ਉਤਪਾਦਾਂ ਦਾ ਮੁਕਾਬਲੇ ਵੀ ਕਰਨਾ ਪੈ ਰਿਹਾ ਹੈ

Want to republish this article? Please write to [email protected] with a cc to [email protected]

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Author

Moalemba Jamir

ਮੋਆ ਜਮੀਰ (ਮੋਵਲੇਂਬਾ) ਮਰੈਂ ਐਕਸਪ੍ਰੈਸ ਦੇ ਸਹਾਇਕ ਸੰਪਾਦਕ ਹਨ। ਪੱਤਰਕਾਰੀ ਵਿੱਚ ਉਨ੍ਹਾਂ ਨੂੰ 10 ਸਾਲਾਂ ਤੋਂ ਵੱਧ ਦਾ ਤਜ਼ਰਬਾ ਹੈ ਅਤੇ ਉਨ੍ਹਾਂ ਦੀਆਂ ਦਿਲਚਸਪੀਆਂ ਵਿੱਚ ਸ਼ਾਸਨ ਅਤੇ ਜਨਤਕ ਨੀਤੀ, ਪ੍ਰਸਿੱਧ ਸਭਿਆਚਾਰ ਅਤੇ ਵਾਤਾਵਰਣ ਜਿਹੇ ਵਿਸ਼ੇ ਸ਼ਾਮਲ ਹਨ। ਉਹ 2023 ਲਈ ਪਾਰੀ-ਐੱਮਐੱਮਐੱਫ (ਫੈਲੋਸ਼ਿਪ) ਦੇ ਫੈਲੋ ਵੀ ਹਨ।

Editor

Sarbajaya Bhattacharya

ਸਰਬਜਯਾ ਭੱਟਾਚਾਰਿਆ, ਪਾਰੀ ਦੀ ਸੀਨੀਅਰ ਸਹਾਇਕ ਸੰਪਾਦਕ ਹਨ। ਉਹ ਬੰਗਾਲੀ ਭਾਸ਼ਾ ਦੀ ਮਾਹਰ ਅਨੁਵਾਦਕ ਵੀ ਹਨ। ਕੋਲਕਾਤਾ ਵਿਖੇ ਰਹਿੰਦਿਆਂ ਉਹਨਾਂ ਨੂੰ ਸ਼ਹਿਰ ਦੇ ਇਤਿਹਾਸ ਤੇ ਘੁਮੱਕੜ ਸਾਹਿਤ ਬਾਰੇ ਜਾਣਨ 'ਚ ਰੁਚੀ ਹੈ।