in-marathwada-a-person-dies-but-debt-doesn-t-pa

Dharashiv, Maharashtra

Aug 22, 2025

'ਆਦਮੀ ਮਰਦਾ ਮਰ ਜਾਂਦਾ ਏ ਪਰ ਕਰਜਾ ਨਹੀਂ ਮਰਦਾ'

ਸੰਜੀਵਨੀ ਬੇਦਗੇ ਨੇ ਮਹਾਰਾਸ਼ਟਰ ਸਰਕਾਰ ਦੁਆਰਾ ਸ਼ੁਰੂ ਇੱਕ ਪੈਨਸ਼ਨ ਯੋਜਨਾ ਦਾ ਲਾਭ ਪਾਉਣ ਖ਼ਾਤਰ ਪੰਜ ਸਾਲ ਪਹਿਲਾਂ ਬਿਨੈ ਕੀਤਾ ਸੀ ਪਰ ਅੱਜ ਤੱਕ ਉਨ੍ਹਾਂ ਦੀ ਪੈਨਸ਼ਨ ਨਹੀਂ ਲੱਗ ਸਕੀ, ਜਦੋਂਕਿ ਇਹ ਉਹ ਸਮਾਂ ਸੀ ਜਦੋਂ ਉਨ੍ਹਾਂ ਦੇ ਮਰਹੂਮ ਪਤੀ ਵੱਲੋਂ ਚੁੱਕੇ ਕਰਜੇ ਦੀ ਪੰਡ ਭਾਰੀ ਤੋਂ ਭਾਰੀ ਹੁੰਦੀ ਚਲੀ ਗਈ

Want to republish this article? Please write to [email protected] with a cc to [email protected]

Author

Ira Deulgaonkar

ਈਰਾ ਦੇਉਲਗਾਓਂਕਰ ਇੰਸਟੀਚਿਊਟ ਆਫ਼ ਡਿਵੈਲਪਮੈਂਟ ਸਟੱਡੀਜ਼, ਸਸੇਕਸ, ਯੂਕੇ ਵਿੱਚ ਪੀਐਚਡੀ ਦੀ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਦੀ ਖੋਜ ਗਲੋਬਲ ਸਾਊਥ ਵਿੱਚ ਰਹਿ ਰਹੇ ਕਮਜ਼ੋਰ ਅਤੇ ਹਾਸ਼ੀਏ 'ਤੇ ਧੱਕੇ ਗਏ ਭਾਈਚਾਰਿਆਂ 'ਤੇ ਜਲਵਾਯੂ ਤਬਦੀਲੀ ਦੇ ਪੈਣ ਵਾਲ਼ੇ ਪ੍ਰਭਾਵ 'ਤੇ ਕੇਂਦਰਤ ਹੈ। ਉਹ 2020 ਵਿੱਚ PARI ਦੇ ਇੰਟਰਨ ਸਨ।

Editor

Namita Waikar

ਨਮਿਤਾ ਵਾਇਕਰ ਇੱਕ ਲੇਖਿਕਾ, ਤਰਜਮਾਕਾਰ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪ੍ਰਬੰਧਕੀ ਸੰਪਾਦਕ ਹਨ। ਉਹ 2018 ਵਿੱਚ ਪ੍ਰਕਾਸ਼ਤ 'The Long March' ਨਾਵਲ ਦੀ ਰਚੇਤਾ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।