in-jhunjhunun-brides-must-be-bought-pa

Jhunjhunun, Rajasthan

Jul 03, 2023

ਜੁਨਜੁਨੂ ਵਿਖੇ, ਖ਼ਰੀਦਣੀਆਂ ਹੀ ਪੈਣੀਆਂ ਨੇ ਦੁਲਹਨਾਂ

ਰਾਜਸਥਾਨ ਦੇ ਇਸ ਜ਼ਿਲ੍ਹੇ ਵਿੱਚ ਜਵਾਨ ਕੁੜੀਆਂ ਦੀ ਵੱਡੀ ਕਮੀ ਹੈ। ਲਿੰਗ ਨਿਰਧਾਰਣ ਟੈਸਟ ਅਤੇ ਬੱਚਿਆਂ ਦੇ ਖ਼ਰਾਬ ਲਿੰਗ-ਅਨੁਪਾਤ ਨੇ ਅਜਿਹੀ ਸਥਿਤੀ ਖੜ੍ਹੀ ਕਰ ਕਿ ਹੁਣ ਲੋਕ ਵਿਆਹ ਲਈ ਦੂਰ-ਦੁਰਾਡੇ ਰਾਜਾਂ 'ਚੋਂ ਜੁਆਨ ਕੁੜੀਆਂ ਨੂੰ ਤਸਰਕੀ ਕਰਕੇ ਇੱਥੇ ਲਿਆ ਰਹੇ ਹਨ ਤੇ ਉਨ੍ਹਾਂ ਨਾਲ਼ ਵਿਆਹ ਕਰ ਰਹੇ ਹਨ

Want to republish this article? Please write to [email protected] with a cc to [email protected]

Author

Jigyasa Mishra

ਜਗਿਆਸਾ ਮਿਸ਼ਰਾ ਉੱਤਰ ਪ੍ਰਦੇਸ਼ ਦੇ ਚਿਤਰਾਕੂਟ ਅਧਾਰਤ ਸੁਤੰਤਰ ਪੱਤਰਕਾਰ ਹਨ।

Editor

Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Translator

Inderjeet Singh

ਇੰਦਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਅਨੁਵਾਦ ਅਧਿਐਨ ਉਹਨਾਂ ਦੇ ਮੁੱਖ ਵਿਸ਼ਾ ਹੈ। ਉਹਨਾਂ ਨੇ ‘The Diary of A Young Girl’ ਦਾ ਪੰਜਾਬੀ ਤਰਜਮਾ ਕੀਤਾ ਹੈ।