in-jharkhand-paitkar-art-is-fading-out-pa

East Singhbhum, Jharkhand

May 02, 2024

ਆਪਣੇ ਅਖ਼ੀਰਲੇ ਸਾਹਾਂ 'ਤੇ ਝਾਰਖੰਡ ਦੀ ਪੈਤਕਾਰ ਕਲਾ

ਪੈਤਕਾਰ ਕਲਾ ਦਾ ਅਜਿਹਾ ਰੂਪ ਹੈ ਜਿੱਥੇ ਚਿੱਤਰਕਾਰੀ, ਕਹਾਣੀ ਸੁਣਾਉਣਾ, ਪੇਂਡੂ ਜੀਵਨ-ਜਾਂਚ ਨੂੰ ਦਰਸਾਉਂਦਾ ਸੰਗੀਤ ਤੇ ਮਿੱਥਾਂ, ਸੱਭੋ ਇਕੱਠਿਆਂ ਰਲ਼ ਕਾਗ਼ਜ਼ 'ਤੇ ਉਤਰ ਜਾਂਦੇ ਹਨ। ਪਰ ਅੱਜ ਝਾਰਖੰਡ ਦੇ ਪਿੰਡ ਅਮਾਡੋਬੀ ਦੇ ਮੁੱਠੀ ਭਰ ਕਲਾਕਾਰ ਹੀ ਇਸ ਪ੍ਰਾਚੀਨ ਕਲਾ ਨੂੰ ਜਾਰੀ ਰੱਖ ਰਹੇ ਹਨ। ਪਰ ਉਹ ਵੀ ਮੋਬਾਇਲ ਫ਼ੋਨਾਂ ਦੇ ਆਉਣ ਨਾਲ਼ ਖ਼ੁਦ ਨੂੰ ਤੇ ਆਪਣੀ ਕਲਾ ਨੂੰ ਦਮ ਤੋੜਦਿਆਂ ਦੇਖ ਰਹੇ ਹਨ

Want to republish this article? Please write to [email protected] with a cc to [email protected]

Author

Ashwini Kumar Shukla

ਅਸ਼ਵਨੀ ਕੁਮਾਰ ਸ਼ੁਕਲਾ ਝਾਰਖੰਡ ਦੇ ਵਿੱਚ ਰਹਿਣ ਵਾਲ਼ੇ ਇੱਕ ਫ੍ਰੀਲਾਂਸ ਪੱਤਰਕਾਰ ਹਨ ਅਤੇ ਉਨ੍ਹਾਂ ਨੇ ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ, ਨਵੀਂ ਦਿੱਲੀ (2018-2019) ਤੋਂ ਗ੍ਰੈਜੂਏਸ਼ਨ ਕੀਤੀ ਹੈ। ਉਹ 2023 ਪਾਰੀ-ਐਮਐਮਐਫ ਫੈਲੋ ਹਨ।

Editor

Sreya Urs

ਸਰੇਯਾ ਉਰਸ ਬੰਗਲੌਰ ਅਧਾਰਤ ਸੁਤੰਤਰ ਲੇਖਿਕਾ ਤੇ ਸੰਪਾਦਕ ਹਨ। ਉਨ੍ਹਾਂ ਕੋਲ਼ ਪ੍ਰਿੰਟ ਤੇ ਟੈਲੀਵਿਜ਼ਨ ਮੀਡਿਆ ਦੀ ਦੁਨੀਆ ਵਿੱਚ 30 ਸਾਲਾਂ ਤੋਂ ਵੱਧ ਦਾ ਤਜ਼ਰਬਾ ਹੈ।

Editor

PARI Desk

ਪਾਰੀ ਡੈਸਕ ਸਾਡੇ (ਪਾਰੀ ਦੇ) ਸੰਪਾਦਕੀ ਕੰਮ ਦਾ ਧੁਰਾ ਹੈ। ਸਾਡੀ ਟੀਮ ਦੇਸ਼ ਭਰ ਵਿੱਚ ਸਥਿਤ ਪੱਤਰਕਾਰਾਂ, ਖ਼ੋਜਕਰਤਾਵਾਂ, ਫ਼ੋਟੋਗ੍ਰਾਫਰਾਂ, ਫ਼ਿਲਮ ਨਿਰਮਾਤਾਵਾਂ ਅਤੇ ਅਨੁਵਾਦਕਾਂ ਨਾਲ਼ ਮਿਲ਼ ਕੇ ਕੰਮ ਕਰਦੀ ਹੈ। ਡੈਸਕ ਪਾਰੀ ਦੁਆਰਾ ਪ੍ਰਕਾਸ਼ਤ ਟੈਕਸਟ, ਵੀਡੀਓ, ਆਡੀਓ ਅਤੇ ਖ਼ੋਜ ਰਿਪੋਰਟਾਂ ਦੇ ਉਤਪਾਦਨ ਅਤੇ ਪ੍ਰਕਾਸ਼ਨ ਦਾ ਸਮਰਥਨ ਵੀ ਕਰਦੀ ਹੈ ਤੇ ਅਤੇ ਪ੍ਰਬੰਧਨ ਵੀ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।