in-gurez-home-is-not-where-the-word-is-pa

Bandipore, Jammu and Kashmir

Aug 05, 2025

ਲਿਪੀ ਦੀ ਗਰਜ਼, ਗੁਰੇਜ਼ ਲੋਕ ਹੀ ਜਾਣ ਸਕਦੇ ਨੇ

ਕੜਾਕੇ ਦੀ ਠੰਡ ਤੇ ਸੀਮਾਪਾਰੋਂ ਹੋਣ ਵਾਲ਼ੀ ਗੋਲ਼ਾਬਾਰੀ ਕਸ਼ਮੀਰ ਦੀ ਗੁਰੇਜ਼ ਘਾਟੀ ਵਿਖੇ ਵੱਸਦੇ ਦਰਦ-ਸ਼ਿਨ ਭਾਈਚਾਰੇ ਨੂੰ ਆਪਣੇ ਘਰ ਛੱਡਣ ਨੂੰ ਮਜ਼ਬੂਰ ਕਰ ਰਹੀ ਹੈ, ਉੱਤੋਂ, ਰੁਜ਼ਗਾਰ ਦੀ ਭਾਲ਼ ਅਤੇ ਅਗਲੇਰੀ ਪੜ੍ਹਾਈ ਲਈ ਹੋਣ ਵਾਲ਼ਾ ਪ੍ਰਵਾਸ ਇਸ ਭਾਈਚਾਰੇ ਦੀ ਆਪਣੀ ਮਾਤ-ਭਾਸ਼ਾ ਤੇ ਸੱਭਿਆਚਾਰ 'ਤੇ ਨਕਾਰਾਤਮਕ ਅਸਰ ਛੱਡ ਰਿਹਾ ਹੈ

Want to republish this article? Please write to [email protected] with a cc to [email protected]

Author

Muzamil Bhat

ਮੁਜ਼ੱਮਿਲ ਭੱਟ ਸ੍ਰੀਨਗਰ ਅਧਾਰਤ ਸੁਤੰਤਰ ਫ਼ੋਟੋ-ਜਰਨਲਿਸਟ ਤੇ ਫ਼ਿਲਮ-ਮੇਕਰ ਹਨ। ਉਹ 2022 ਦੇ ਪਾਰੀ ਫੈਲੋ ਰਹੇ ਹਨ।

Editor

Ritu Sharma

ਰਿਤੂ ਸ਼ਰਮਾ ਪਾਰੀ ਵਿਖੇ ਖ਼ਤਰੇ ਵਿੱਚ ਪਈਆਂ ਭਾਸ਼ਾਵਾਂ ਦੀ ਸਮੱਗਰੀ ਸੰਪਾਦਕ ਹਨ। ਉਨ੍ਹਾਂ ਨੇ ਭਾਸ਼ਾ ਵਿਗਿਆਨ ਵਿੱਚ ਐੱਮ.ਏ. ਕੀਤੀ ਹੈ ਅਤੇ ਭਾਰਤ ਦੀਆਂ ਬੋਲੀਆਂ ਜਾਣ ਵਾਲ਼ੀਆਂ ਭਾਸ਼ਾਵਾਂ ਨੂੰ ਸੁਰੱਖਿਅਤ ਰੱਖਣ ਅਤੇ ਮੁੜ ਸੁਰਜੀਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੁੰਦੇ ਹਨ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।