in-dariba-brand-them-witches-grab-their-land-pa

Bhilwara, Rajasthan

Aug 01, 2023

ਚੁੜੇਲ ਕਹਿ ਬਦਨਾਮ ਕਰਨਾ ਜ਼ਮੀਨ ਹੜਪਣ ਦਾ ਸੰਦ

ਭੀਲਵਾੜਾ ਜ਼ਿਲ੍ਹੇ ਦੀ ਭੋਲੀ ਦੇਵੀ 15 ਸਾਲ ਤੋਂ ਚੁੜੇਲ ਦੇ ਕਲੰਕ ਨਾਲ਼ ਜੂਝ ਰਹੀ ਹੈ। ਇਸ ਕਲੰਕ ਨੇ ਰਾਜਸਥਾਨ ਵਿੱਚ ਕਈ ਔਰਤਾਂ ਨੂੰ ਇਕਲਾਪੇ ਤੇ ਗ਼ਰੀਬੀ ਵਿੱਚ ਧੱਕ ਦਿੱਤਾ ਹੈ। ਹਕੀਕਤ ਵਿੱਚ ਇਹ ਕਲੰਕ ਇਕੱਲੀਆਂ ਔਰਤਾਂ ਦੀ ਜ਼ਮੀਨ ਹੜਪਣ ਵਜੋਂ ਇਸਤੇਮਾਲ ਹੁੰਦਾ ਹੈ

Want to republish this article? Please write to [email protected] with a cc to [email protected]

Author

Madhav Sharma

ਮਾਧਵ ਸ਼ਰਮਾ, ਜੈਪੁਰ ਤੋਂ ਹਨ ਤੇ ਇੱਕ ਸੁਤੰਤਰ ਪੱਤਰਕਾਰ ਹਨ। ਉਹ ਸਮਾਜਿਕ, ਵਾਤਾਵਰਣ ਸਬੰਧੀ ਤੇ ਸਿਹਤ ਸਬੰਧੀ ਮਸਲਿਆਂ ਬਾਰੇ ਲਿਖਦੇ ਹਨ।

Translator

Nirmaljit Kaur

ਨਿਰਮਲਜੀਤ ਕੌਰ ਪੰਜਾਬ ਤੋਂ ਹਨ। ਉਹ ਇੱਕ ਅਧਿਆਪਕਾ ਹਨ ਅਤੇ ਪਾਰਟ ਟਾਈਮ ਅਨੁਵਾਦ ਦਾ ਕੰਮ ਕਰਦੀ ਹਨ। ਉਹ ਸੋਚਦੀ ਹਨ ਕਿ ਬੱਚੇ ਹੀ ਸਾਡਾ ਆਉਣ ਵਾਲ਼ਾ ਕੱਲ੍ਹ ਹਨ ਸੋ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਚੰਗੇ ਵਿਚਾਰ ਵੀ ਦਿੰਦੀ ਹਨ।