Dharashiv (formerly Osmanabad), Maharashtra •
Oct 14, 2025
Author
Editor
Photo Editor
Translator
Author
Medha Kale
ਮੇਧਾ ਕਾਲ਼ੇ ਤੁਲਜਾਪੁਰ ਨਾਲ਼ ਸਬੰਧ ਰੱਖਦੇ ਹਨ ਅਤੇ ਔਰਤਾਂ ‘ਤੇ ਸਿਹਤ ਦੇ ਵਿਸ਼ਿਆਂ ‘ਤੇ ਕੰਮ ਕਰਦੇ ਹਨ। ਉਹ ਇੱਕ ਅਨੁਭਵੀ ਤਰਜਮਾਕਾਰ ਹਨ ਅਤੇ ਕਦੇ ਕਦਾਈਂ ਅਧਿਆਪਨ ਦਾ ਕੰਮ ਕਰਦੇ ਹਨ।
Author
Sampat Kale
ਡਾ. ਸੰਪਤ ਕਾਲ਼ੇ ਸੋਕਾ, ਪਾਣੀ ਦੀ ਬਰਾਬਰਤਾ, ਸਮਾਜਿਕ ਨਿਆਂ ਅਤੇ ਟਿਕਾਊ ਵਿਕਾਸ ਵਰਗੇ ਵਿਸ਼ਿਆਂ ਵਿੱਚ ਮੁੱਖ ਰੂਪ ਵਿੱਚ ਕੰਮ ਕਰਦੇ ਹਨ। ਉਹ ਟਾਟਾ ਇੰਸਟੀਟਿਯੂਟ ਔਫ ਸੋਸ਼ਲ ਸਾਇੰਸਸ, ਤੁਲਜਾਪੁਰ ਵਿਖੇ ਸਮਾਜ ਸ਼ਾਸਤਰ, ਪੇਂਡੂ ਵਿਕਾਸ ਅਤੇ ਕੁਦਰਤੀ ਸਾਧਨ ਪ੍ਰਬੰਧਨ ਪੜ੍ਹਾਉਂਦੇ ਹਨ।
Photo Editor
Binaifer Bharucha
Translator
Navneet Kaur Dhaliwal