in-birbhum-forest-on-a-santal-wall-pa

Birbhum, West Bengal

Oct 18, 2025

ਬੀਰਭੂਮ ਵਿੱਚ ਸੰਤਾਲ ਕੰਧਾਂ ‘ਤੇ ਉੱਕਰਿਆ ਜੰਗਲ

ਬੀਰਭੂਮ ਦੇ ਸੰਤਾਲ ਪਿੰਡ ਵਿੱਚ ਤੁਰਦਿਆਂ ਮੀਂਹ ਦੀ ਮਹਿਕ ਇੱਥੋਂ ਦੇ ਕਬਾਇਲੀ ਭਾਈਚਾਰੇ ਦੇ ਉਹਨਾਂ ਦੇ ਜੰਗਲ ਨਾਲ਼ ਕਦੇ ਡੂੰਘੇ ਰਹੇ ਸੰਬੰਧਾਂ ਦੀ ਗਵਾਹੀ ਭਰਦੀ ਹੈ

Want to republish this article? Please write to [email protected] with a cc to [email protected]

Author

Rupsa

ਰੂਪਸਾ ਕੋਲਕਾਤਾ ਦੇ ਪੱਤਰਕਾਰ ਹਨ। ਉਹ ਮਜਦੂਰੀ, ਪਰਵਾਸ, ਅਤੇ ਸਮਾਜਵਾਦ ਬਾਰੇ ਲਿਖਦੇ ਹਨ। ਉਹਨਾਂ ਦੀ ਕਿਤਾਬ ਬਾਂਗਲਾਰ ਤਸਾਉਫ: ਸਮਰਿਤੀ ਓ ਸੱਤਾ:ਅੰਧੇਰ ਰੂਹਾਨੀ ਸਫ਼ਰ, ਬੰਗਾਲ ਵਿੱਚ ਸੂਫ਼ੀ ਰਿਵਾਇਤ ਬਾਰੇ ਹੈ।

Editor

Smita Khator

ਸਮਿਤਾ ਖਟੋਰ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ (ਪਾਰੀ) ਦੇ ਭਾਰਤੀ ਭਾਸ਼ਾਵਾਂ ਦੇ ਪ੍ਰੋਗਰਾਮ ਪਾਰੀਭਾਸ਼ਾ ਭਾਸ਼ਾ ਦੀ ਮੁੱਖ ਅਨੁਵਾਦ ਸੰਪਾਦਕ ਹਨ। ਅਨੁਵਾਦ, ਭਾਸ਼ਾ ਅਤੇ ਪੁਰਾਲੇਖ ਉਨ੍ਹਾਂ ਦਾ ਕਾਰਜ ਖੇਤਰ ਰਹੇ ਹਨ। ਉਹ ਔਰਤਾਂ ਦੇ ਮੁੱਦਿਆਂ ਅਤੇ ਮਜ਼ਦੂਰੀ 'ਤੇ ਲਿਖਦੀ ਹਨ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Translator

Navneet Kaur Dhaliwal

ਨਵਨੀਤ ਕੌਰ ਧਾਲੀਵਾਲ ਪੰਜਾਬ ਵਿੱਚ ਇੱਕ ਖੇਤੀ ਵਿਗਿਆਨੀ ਹਨ। ਉਹਨਾਂ ਦਾ ਵਿਸ਼ਵਾਸ ਇੱਕ ਦਿਆਲੂ ਸਮਾਜ ਦੇ ਨਿਰਮਾਣ ਵਿੱਚ, ਕੁਦਰਤੀ ਸੰਸਾਧਨਾਂ ਦੀ ਰੱਖਿਆ ਕਰਨ ਵਿੱਚ ਅਤੇ ਰਿਵਾਇਤੀ ਗਿਆਨ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਹੈ।