i-will-never-again-sing-in-assamese-pa

Hojai, Assam

Mar 13, 2025

‘ਮੈਂ ਦੁਬਾਰਾ ਅਸਾਮੀ ਵਿੱਚ ਨਹੀਂ ਗਾਵਾਂਗੀ, ਕਦੇ ਵੀ ਨਹੀਂ’

ਗਾਇਕਾ ਅਤੇ ਯੂ-ਟਿਊਬਰ ਆਫੀਆ ਖ਼ਤੂਨ ਤੋਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਪਛਾਣ ਨੂੰ ਲੈ ਕੇ ਬੇਤੁਕੇ ਸਵਾਲ ਪੁੱਛੇ ਜਾਂਦੇ ਰਹੇ ਹਨ। ਉਨ੍ਹਾਂ ਦੇ ਖ਼ਿਲਾਫ਼ ਅਸਾਮੀ ਭਾਸ਼ਾ ਵਿੱਚ ਗਾਉਣ ਨੂੰ ਲੈ ਕੇ ਪੁਲਿਸ ਸ਼ਿਕਾਇਤ ਵੀ ਦਾਇਰ ਕਰਵਾਈ ਗਈ ਹੈ

Want to republish this article? Please write to [email protected] with a cc to [email protected]

Author

Arshad Ahmed

ਅਰਸ਼ਦ ਅਹਿਮਦ ਅਸਾਮ ਵਿੱਚ ਅਧਾਰਤ ਇੱਕ ਸੁਤੰਤਰ ਪੱਤਰਕਾਰ ਹਨ ਜੋ ਹਾਸ਼ੀਏ 'ਤੇ ਰਹਿਣ ਵਾਲ਼ੇ ਭਾਈਚਾਰਿਆਂ, ਰਾਜਨੀਤਿਕ ਅਤੇ ਵਾਤਾਵਰਣ ਦੇ ਮੁੱਦਿਆਂ 'ਤੇ ਰਿਪੋਰਟ ਕਰਦੇ ਹਨ।

Editor

Swadesha Sharma

ਸਵਦੇਸ਼ਾ ਸ਼ਰਮਾ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਵਿੱਚ ਇੱਕ ਖੋਜਕਰਤਾ ਅਤੇ ਸਮੱਗਰੀ ਸੰਪਾਦਕ ਹੈ। ਉਹ ਪਾਰੀ ਲਾਇਬ੍ਰੇਰੀ ਲਈ ਸਰੋਤਾਂ ਨੂੰ ਠੀਕ ਕਰਨ ਲਈ ਵਲੰਟੀਅਰਾਂ ਨਾਲ ਵੀ ਕੰਮ ਕਰਦੀ ਹੈ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।