i-collect-garbage-it-doesnt-mean-i-am-garbage-pa

Pune, Maharashtra

Oct 03, 2023

'ਮੈਂ ਕੂੜਾ ਚੁੱਕਦੀ ਹਾਂ, ਪਰ ਮੈਨੂੰ ਹੀ ਕੂੜਾ ਨਾ ਸਮਝੋ'

2 ਅਕਤੂਬਰ ਸਵੱਛ ਭਾਰਤ ਦਿਵਸ ਵਜੋਂ ਮਨਾਇਆ ਜਾਂਦਾ ਹੈ। ਫ਼ਿਲਮ 'ਚ ਪੁਣੇ ਦੀਆਂ ਕੂੜਾ ਇਕੱਠਾ ਕਰਨ ਵਾਲ਼ੀਆਂ ਔਰਤਾਂ ਆਪਣੀ ਜ਼ਿੰਦਗੀ ਅਤੇ ਕੰਮ ਬਾਰੇ ਗੱਲ ਕਰਦੀਆਂ ਹਨ

Video Editor

Sinchita Parbat

Translator

Kamaljit Kaur

Text Editor

Sanviti Iyer

Want to republish this article? Please write to [email protected] with a cc to [email protected]

Author

Kavita Carneiro

ਕਵਿਤਾ ਕਾਰਨੇਰੋ ਪੁਣੇ ਦੀ ਰਹਿਣ ਵਾਲ਼ੀ ਇੱਕ ਸੁਤੰਤਰ ਫਿਲਮ ਨਿਰਮਾਤਾ ਹੈ ਜੋ ਪਿਛਲੇ ਦਹਾਕੇ ਤੋਂ ਸਮਾਜ 'ਤੇ ਪ੍ਰਭਾਵ ਪਾਉਣ ਵਾਲ਼ੀਆਂ ਫਿਲਮਾਂ ਬਣਾ ਰਹੀ ਹਨ। ਉਨ੍ਹਾਂ ਦੀਆਂ ਫਿਲਮਾਂ ਵਿੱਚ ਰਗਬੀ ਖਿਡਾਰੀਆਂ 'ਤੇ ਇੱਕ ਫੀਚਰ-ਲੈਂਥ ਡਾਕਿਊਮੈਂਟਰੀ ਸ਼ਾਮਲ ਹੈ ਜਿਸਨੂੰ ਜ਼ਫਰ ਐਂਡ ਟੂਡੂ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੀ ਤਾਜ਼ਾ ਫਿਲਮ, ਕਾਲੇਸ਼ਵਰਮ, ਦੁਨੀਆ ਦੇ ਸਭ ਤੋਂ ਵੱਡੇ ਲਿਫਟ ਸਿੰਚਾਈ ਪ੍ਰੋਜੈਕਟ 'ਤੇ ਕੇਂਦਰਤ ਹੈ।

Video Editor

Sinchita Parbat

ਸਿੰਚਿਤਾ ਪਾਰਬਤ People’s Archive of Rural India ਦੀ ਸੀਨੀਅਰ ਵੀਡੀਓ ਐਡੀਟਰ ਹਨ ਅਤੇ ਇੱਕ ਸੁਤੰਤਰ ਫੋਟੋਗ੍ਰਾਫਰ ਤੇ ਡਾਕੂਮੈਂਟਰੀ ਫਿਲਮ ਨਿਰਮਾਤਾ ਹਨ। ਉਹਨਾਂ ਦੀਆਂ ਪਹਿਲੀਆਂ ਕਹਾਣੀਆਂ ਸਿੰਚਿਤਾ ਮਾਜੀ ਦੇ ਨਾਮ ਹੇਠ ਦਰਜ ਹਨ।

Text Editor

Sanviti Iyer

ਸੰਵਿਤੀ ਅਈਅਰ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਕੰਟੈਂਟ ਕੋਆਰਡੀਨੇਟਰ ਹਨ। ਉਹ ਉਹਨਾਂ ਵਿਦਿਆਰਥੀਆਂ ਦੀ ਵੀ ਮਦਦ ਕਰਦੀ ਹਨ ਜੋ ਪੇਂਡੂ ਭਾਰਤ ਦੇ ਮੁੱਦਿਆਂ ਨੂੰ ਲੈ ਰਿਪੋਰਟ ਕਰਦੇ ਹਨ ਜਾਂ ਉਹਨਾਂ ਦਾ ਦਸਤਾਵੇਜ਼ੀਕਰਨ ਕਰਦੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।