hunger-on-the-table-city-under-lockdown-pa

Pune, Maharashtra

Jul 31, 2023

ਤਾਲਾਬੰਦੀ ਕਾਰਨ ਘਰਾਂ ਵਿੱਚ ਪਸਰੀ ਭੁੱਖ

ਪੁਣੇ ਦੇ ਕੋਠਰੁਡ ਦੇ ਵਸਨੀਕ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਹਨ ਜਾਂ ਮਿਊਂਸੀਪਲ ਕਰਮਚਾਰੀ ਹਨ, ਅਤੇ ਇਨ੍ਹਾਂ ਵਿੱਚੋਂ ਜਿਆਦਾਤਰ ਪਰਵਾਸੀ ਹਨ। ਕੋਵਿਡ-19 ਤਾਲਾਬੰਦੀ ਦੌਰਾਨ ਮੁਫ਼ਤ ਮਿਲਣ ਵਾਲੇ ਰਾਸ਼ਨ ਦਾ ਵਾਦਾ ਜ਼ਰੂਰੀ ਨਹੀਂ ਕਿ ਓਹਨਾਂ ਦੇ ਘਰਾਂ ਵਿੱਚ ਖਾਣਾ ਲੈ ਕੇ ਆਵੇ

Want to republish this article? Please write to [email protected] with a cc to [email protected]

Author

Jitendra Maid

ਜਿੱਤੇਂਦਰ ਮੈਡ ਫਰੀਲਾਂਸ ਪੱਤਰਕਾਰ ਹਨ ਜੋ ਜ਼ੁਬਾਨੀ ਰਿਵਾਇਤਾਂ ਦਾ ਅਧਿਐਨ ਕਰਦੇ ਹਨ। ਉਨ੍ਹਾਂ ਨੇ ਕਈ ਸਾਲ ਪਹਿਲਾਂ ਗਾਏ ਪੋਈਟਵਿਨ ਵਿੱਚ ਖੋਜ ਕੋਆਰਡੀਨੇਟਰ ਵਜੋਂ ਅਤੇ ਹੇਮਾ ਰਾਇਰਕਰ ਨਾਲ ਪੁਣੇ ਵਿਖੇ ਸਮਾਜਿਕ ਸਿੱਖਿਆ ਲਈ ਸਹਿਕਾਰੀ ਖੋਜ ਲਈ ਬਣੇ ਕੇਂਦਰ ਵਿੱਚ ਕੰਮ ਕੀਤਾ ਹੈ।

Translator

Navneet Kaur Dhaliwal

ਨਵਨੀਤ ਕੌਰ ਧਾਲੀਵਾਲ ਪੰਜਾਬ ਵਿੱਚ ਇੱਕ ਖੇਤੀ ਵਿਗਿਆਨੀ ਹਨ। ਉਹਨਾਂ ਦਾ ਵਿਸ਼ਵਾਸ ਇੱਕ ਦਿਆਲੂ ਸਮਾਜ ਦੇ ਨਿਰਮਾਣ ਵਿੱਚ, ਕੁਦਰਤੀ ਸੰਸਾਧਨਾਂ ਦੀ ਰੱਖਿਆ ਕਰਨ ਵਿੱਚ ਅਤੇ ਰਿਵਾਇਤੀ ਗਿਆਨ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਹੈ।