home-with-the-harvest-in-bandipur-pa

Chamarajanagar, Karnataka

Jul 29, 2025

ਬਾਂਦੀਪੁਰ ਦੇ ਘਰ ਤੇ ਇਹਦੀਆਂ ਫ਼ਸਲਾਂ

ਕਰਨਾਟਕ ਦੇ ਬਾਂਦੀਪੁਰ ਰਾਸ਼ਟਰੀ ਪਾਰਕ ਖੇਤਰ ਵਿੱਚ ਵੱਸਦੇ ਅਤੇ ਕੰਮ ਕਰਦੇ ਸੋਲਿਗਾ ਆਦਿਵਾਸੀ ਕੇ. ਸੁਨੀਲ ਦੀਆਂ ਅੱਖਾਂ ਰਾਹੀਂ ਉੱਥੋਂ ਦੇ ਵਿਆਹ ਸਮਾਰੋਹ ਤੋਂ ਲੈ ਕੇ ਜੰਗਲੀ ਜੀਵ, ਭੂ-ਚਿੱਤਰ, ਖੇਤੀ-ਬਾੜੀ ਅਤੇ ਰੋਜ਼ਮੱਰਾ ਦੇ ਜੀਵਨ ਦੀਆਂ ਗਤੀਵਿਧੀਆਂ ਨੂੰ ਨਹਾਰਦਿਆਂ

Author

K. Sunil

Translator

Nirmaljit Kaur

Text Editor

Sharmila Joshi

Want to republish this article? Please write to [email protected] with a cc to [email protected]

Author

K. Sunil

ਕੇ.ਸੁਨੀਲ ਇੱਕ ਸੋਲਿਗਾ ਆਦਿਵਾਸੀ ਹਨ ਜੋ ਕਰਨਾਟਕ ਦੇ ਬਾਂਡੀਪੁਰ ਰਾਸ਼ਟਰੀ ਪਾਰਕ ਕੰਢੇ ਵੱਸੇ ਕਨਿਯਾਂਪੁਰਾ ਕਲੋਨੀ ਵਿਖੇ ਰਹਿੰਦੇ ਹਨ। ਉਹ ਵਿਗਿਆਨ ਦੇ ਵਿਦਿਆਰਥੀਆਂ ਲਈ ਇੱਕ ਫੀਲਡ ਗਾਈਡ ਵਜੋਂ ਵੀ ਕੰਮ ਕਰਦੇ ਹਨ।

Text Editor

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Translator

Nirmaljit Kaur

ਨਿਰਮਲਜੀਤ ਕੌਰ ਪੰਜਾਬ ਤੋਂ ਹਨ। ਉਹ ਇੱਕ ਅਧਿਆਪਕਾ ਹਨ ਅਤੇ ਪਾਰਟ ਟਾਈਮ ਅਨੁਵਾਦ ਦਾ ਕੰਮ ਕਰਦੀ ਹਨ। ਉਹ ਸੋਚਦੀ ਹਨ ਕਿ ਬੱਚੇ ਹੀ ਸਾਡਾ ਆਉਣ ਵਾਲ਼ਾ ਕੱਲ੍ਹ ਹਨ ਸੋ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਚੰਗੇ ਵਿਚਾਰ ਵੀ ਦਿੰਦੀ ਹਨ।