hanging-by-a-thread-karadagas-jali-maker-pa

Belagavi, Karnataka

Sep 25, 2023

ਜਾਲ਼ੀ ਬੁਣਦਿਆਂ ਉਲਝੀ ਜ਼ਿੰਦਗੀ ਦੀ ਤੰਦ

ਧਨਗਰ ਭਾਈਚਾਰੇ ਵੱਲੋਂ ਵਰਤੀਂਦੀਂ ਜਾਲ਼ੀ (ਥੈਲਾ) ਨੂੰ ਬੁਣਨ ਵਿੱਚ 300 ਫੁੱਟ ਲੰਬਾ ਸੂਤ ਤੇ 60 ਘੰਟੇ ਦਾ ਸਮਾਂ ਲੱਗਦਾ ਹੈ। ਹੁਣ ਇਸ ਥੈਲੇ ਨੂੰ ਬੁਣਨ ਦੀ ਕਲਾ ਸਿਰਫ਼ ਸਿੱਧੂ ਗਵਾਡੇ ਵਰਗੇ ਕੁਝ ਗਿਣੇ-ਚੁਣੇ ਪਸ਼ੂਪਾਲਕਾਂ ਕੋਲ਼ ਹੀ ਸਿਮਟ ਕੇ ਰਹਿ ਗਈ ਹੈ

Editor

PARI Team

Photo Editor

Binaifer Bharucha

Translator

Kamaljit Kaur

Want to republish this article? Please write to [email protected] with a cc to [email protected]

Author

Sanket Jain

ਸੰਕੇਤ ਜੈਨ ਮਹਾਰਾਸ਼ਟਰ ਦੇ ਕੋਲ੍ਹਾਪੁਰ ਅਧਾਰ ਪੱਤਰਕਾਰ ਹਨ। 2019 ਤੋਂ ਪਾਰੀ ਦੇ ਫੈਲੋ ਹਨ ਅਤੇ 2022 ਤੋਂ ਪਾਰੀ ਦੇ ਸੀਨੀਅਰ ਫੈਲੋ ਹਨ।

Editor

PARI Team

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।