gsp-poetry-music-and-more-pa

Pune, Maharashtra

Dec 08, 2023

ਜੀਐੱਸਪੀ: ਨਾ ਸਿਰਫ਼ ਕਵਿਤਾ ਤੇ ਸੰਗੀਤ ਹੀ, ਸਗੋਂ ਹੋਰ ਵੀ ਬੜਾ ਕੁਝ

ਗ੍ਰਾਇੰਡਮਿਲ ਗੀਤ ਪ੍ਰੋਜੈਕਟ (ਜੀਐੱਸਪੀ) ਸੈਂਕੜੇ ਪਿੰਡਾਂ ਦੇ ਲੋਕਾਂ ਦੇ ਘਰਾਂ ਅਤੇ ਦਿਮਾਗ਼ਾਂ ਅੰਦਰ 100,000 ਤੋਂ ਵੱਧ ਗੀਤ ਪਹੁੰਚਾਉਣ ਅਤੇ 3,000 ਤੋਂ ਵੱਧ ਉਨ੍ਹਾਂ ਆਮ ਔਰਤਾਂ ਦੀਆਂ ਆਵਾਜ਼ਾਂ ਨੂੰ ਫੜ੍ਹਨ ਦੀ ਇੱਕ ਸ਼ਾਨਦਾਰ ਕੋਸ਼ਿਸ਼ ਹੈ। ਇਹ ਗੀਤ ਗਾਉਣ ਵਾਲ਼ੀਆਂ ਆਮ ਔਰਤਾਂ ਕਿਸਾਨ, ਮਛੇਰੇ ਅਤੇ ਮਜ਼ਦੂਰ ਵੀ ਹਨ। ਇਸ ਦੇ ਨਾਲ਼ ਹੀ ਉਹ ਮਾਵਾਂ, ਧੀਆਂ, ਪਤਨੀਆਂ ਅਤੇ ਭੈਣਾਂ ਵੀ ਹਨ। 'ਜਤਿਆਵਰਚਿਆ ਓਵਿਆ' ਘੁੰਮਦੀ ਚੱਕੀ ਦੇ ਪੁੜਾਂ ਦੀ ਅਵਾਜ਼ ਨੂੰ ਸੁਰ ਦੇਣ ਵਾਲ਼ੀਆਂ ਔਰਤਾਂ ਬਾਰੇ ਇੱਕ ਦਸਤਾਵੇਜ਼ੀ ਫ਼ਿਲਮ ਹੈ। ਪਾਰੀ ਦੀ ਜੀਐੱਸਪੀ ਨਾਮਕ ਇਹ ਦਸਤਾਵੇਜ਼ੀ ਕਾਵਿ ਪਰੰਪਰਾ ਅਤੇ ਇਸਦੀ ਉਤਪਤੀ ਬਾਰੇ ਗੱਲ ਕਰਦੀ ਹੈ

Author

PARI Team

Video Editor

Urja

Translator

Kamaljit Kaur

Video Producer

Vishaka George

Want to republish this article? Please write to [email protected] with a cc to [email protected]

Author

PARI Team

Video Producer

Vishaka George

ਵਿਸ਼ਾਕਾ ਜਾਰਜ ਪਾਰੀ ਵਿਖੇ ਸੀਨੀਅਰ ਸੰਪਾਦਕ ਹੈ। ਉਹ ਰੋਜ਼ੀ-ਰੋਟੀ ਅਤੇ ਵਾਤਾਵਰਣ ਦੇ ਮੁੱਦਿਆਂ ਬਾਰੇ ਰਿਪੋਰਟ ਕਰਦੀ ਹੈ। ਵਿਸ਼ਾਕਾ ਪਾਰੀ ਦੇ ਸੋਸ਼ਲ ਮੀਡੀਆ ਫੰਕਸ਼ਨਾਂ ਦੀ ਮੁਖੀ ਹੈ ਅਤੇ ਪਾਰੀ ਦੀਆਂ ਕਹਾਣੀਆਂ ਨੂੰ ਕਲਾਸਰੂਮ ਵਿੱਚ ਲਿਜਾਣ ਅਤੇ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਦੇ ਮੁੱਦਿਆਂ ਨੂੰ ਦਸਤਾਵੇਜ਼ਬੱਧ ਕਰਨ ਲਈ ਐਜੁਕੇਸ਼ਨ ਟੀਮ ਵਿੱਚ ਕੰਮ ਕਰਦੀ ਹੈ।

Video Editor

Urja

ਉਰਜਾ, ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਵਿਖੇ ਵੀਡੀਓ-ਸੀਨੀਅਰ ਅਸਿਸਟੈਂਟ ਐਡੀਟਰ ਹਨ। ਉਹ ਇੱਕ ਦਸਤਾਵੇਜ਼ੀ ਫਿਲਮ ਨਿਰਮਾਤਾ ਹਨ ਅਤੇ ਸ਼ਿਲਪਕਾਰੀ, ਰੋਜ਼ੀ-ਰੋਟੀ ਅਤੇ ਵਾਤਾਵਰਣ ਦੇ ਮੁੱਦਿਆਂ ਨੂੰ ਕਵਰ ਕਰਨ ਵਿੱਚ ਦਿਲਚਸਪੀ ਰੱਖਦੀ ਹਨ। ਊਰਜਾ ਪਾਰੀ ਦੀ ਸੋਸ਼ਲ ਮੀਡੀਆ ਟੀਮ ਨਾਲ ਵੀ ਕੰਮ ਕਰਦੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।