gondi-language-is-our-religion-and-caste-pa

Chhindwara, Madhya Pradesh

May 14, 2025

‘ਗੋਂਡੀ ਭਾਸ਼ਾ ਸਾਡਾ ਧਰਮ ਵੀ ਹੈ ਤੇ ਜਾਤ ਵੀ’

ਮੱਧ ਪ੍ਰਦੇਸ਼ ਦੇ ਲੋਨਾਦੇਈ ਦੇ ਗੋਂਡ ਲੋਕਾਂ ਲਈ ਮਾਂ ਬੋਲੀ ਇੱਕ ਭਾਸ਼ਾ ਹੀ ਨਹੀਂ ਬਲਕਿ ਉਹਨਾਂ ਦੀ ਪਛਾਣ ਵੀ ਹੈ ਅਤੇ ਉਨ੍ਹਾਂ ਦੀ ਇਹ ਪਛਾਣ ਹੁਣ ਕਮਜ਼ੋਰ ਧਰਾਤਲ 'ਤੇ ਖੜ੍ਹੀ ਹੈ

Want to republish this article? Please write to [email protected] with a cc to [email protected]

Author

Pallavi Chaturvedi

ਪੱਲਵੀ ਚਤੁਰਵੇਦੀ ਹਿੰਦੀ ਅਤੇ ਅੰਗ੍ਰੇਜੀ ਭਾਸ਼ਾ ਵਿੱਚ ਕੰਮ ਕਰਦੇ ਇਕ ਫ਼੍ਰੀਲਾਂਸ ਤਰਜਮਾਕਾਰ ਅਤੇ ਲੇਖਕ ਹਨ। ਇੱਕ ਤਜੁਰਬੇਕਰ ਅਧਿਆਪਕ ਅਤੇ ਟ੍ਰੇਨਰ ਪੱਲਵੀ ਨੇ ਇੱਕ ਸਾਲ ਪਹਿਲਾਂ ਬੱਚਿਆਂ ਅਤੇ ਯੁਵਾ ਲੋਕਾਂ ਲਈ ਸਾਹਿਤ ਸਿਰਜਣ ਦੀ ਸ਼ੁਰੂਆਤ ਕੀਤੀ ਹੈ।

Editor

Sangeeta Menon

ਸੰਗੀਤਾ ਮੈਨਨ ਮੁੰਬਈ-ਅਧਾਰਤ ਲੇਖਿਕਾ, ਸੰਪਾਦਕ ਤੇ ਕਮਿਊਨੀਕੇਸ਼ਨ ਕੰਸਲਟੈਂਟ ਹਨ।

Photographs

Ritu Sharma

ਰਿਤੂ ਸ਼ਰਮਾ ਪਾਰੀ ਵਿਖੇ ਖ਼ਤਰੇ ਵਿੱਚ ਪਈਆਂ ਭਾਸ਼ਾਵਾਂ ਦੀ ਸਮੱਗਰੀ ਸੰਪਾਦਕ ਹਨ। ਉਨ੍ਹਾਂ ਨੇ ਭਾਸ਼ਾ ਵਿਗਿਆਨ ਵਿੱਚ ਐੱਮ.ਏ. ਕੀਤੀ ਹੈ ਅਤੇ ਭਾਰਤ ਦੀਆਂ ਬੋਲੀਆਂ ਜਾਣ ਵਾਲ਼ੀਆਂ ਭਾਸ਼ਾਵਾਂ ਨੂੰ ਸੁਰੱਖਿਅਤ ਰੱਖਣ ਅਤੇ ਮੁੜ ਸੁਰਜੀਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੁੰਦੇ ਹਨ।

Translator

Navneet Kaur Dhaliwal

ਨਵਨੀਤ ਕੌਰ ਧਾਲੀਵਾਲ ਪੰਜਾਬ ਵਿੱਚ ਇੱਕ ਖੇਤੀ ਵਿਗਿਆਨੀ ਹਨ। ਉਹਨਾਂ ਦਾ ਵਿਸ਼ਵਾਸ ਇੱਕ ਦਿਆਲੂ ਸਮਾਜ ਦੇ ਨਿਰਮਾਣ ਵਿੱਚ, ਕੁਦਰਤੀ ਸੰਸਾਧਨਾਂ ਦੀ ਰੱਖਿਆ ਕਰਨ ਵਿੱਚ ਅਤੇ ਰਿਵਾਇਤੀ ਗਿਆਨ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਹੈ।