from-the-drought-land-pa

-, Madhya Pradesh

Jul 14, 2024

ਮੈਂ ਸੋਕੇ ਮਾਰੀ ਜ਼ਮੀਨ ਤੋਂ ਬੋਲਦਾ ਹਾਂ...

ਇੱਕ ਕਵੀ ਨੇ ਕਲਮ ਚੁੱਕੀ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੀ ਦਰਦ ਬਿਆਨ ਕਰਨ ਲੱਗਿਆ... ਦਰਦ ਜੋ ਮੌਸਮੀ ਹਾਲਤਾਂ ਦੇ ਬਦਲਦੇ ਖ਼ਾਸੇ ਨੇ ਛੇੜੇ। ਇਸ ਸਾਲ ਲੂ ਤੇ ਸੁੱਕਦੇ ਜਾਂਦੇ ਪਾਣੀ ਨੇ ਉੱਤਰ ਭਾਰਤ ਦੇ ਸਾਰੇ ਕਿਸਾਨਾਂ ਨੂੰ ਖੂਨ ਦੇ ਹੰਝੂ ਰੁਆਏ

Want to republish this article? Please write to [email protected] with a cc to [email protected]

Author

Syed Merajuddin

ਸਈਦ ਮੇਰਾਜੂਦੀਨ ਇੱਕ ਕਵੀ ਅਤੇ ਅਧਿਆਪਕ ਹਨ। ਉਹ ਆਦਰਸ਼ ਸਿੱਖਿਆ ਸੰਮਤੀ ਦੇ ਸਹਿ-ਸੰਸਥਾਪਕ ਅਤੇ ਸਕੱਤਰ ਹਨ, ਜੋ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਦੇ ਕਿਨਾਰੇ ਰਹਿਣ ਵਾਲੇ ਵਿਸਥਾਪਿਤ ਆਦਿਵਾਸੀ ਅਤੇ ਦਲਿਤ ਭਾਈਚਾਰਿਆਂ ਦੇ ਬੱਚਿਆਂ ਲਈ ਇੱਕ ਉੱਚ ਸੈਕੰਡਰੀ ਸਕੂਲ ਚਲਾਉਂਦੀ ਹੈ।

Illustration

Manita Kumari Oraon

ਮਨੀਤਾ ਕੁਮਾਰੀ ਝਾਰਖੰਡ ਦੇ ਓਰਾਓਂ ਦੀ ਇੱਕ ਕਲਾਕਾਰ ਹੈ ਅਤੇ ਕਬਾਇਲੀ ਭਾਈਚਾਰਿਆਂ ਨਾਲ਼ ਸਬੰਧਤ ਸਮਾਜਿਕ ਅਤੇ ਸੱਭਿਆਚਾਰਕ ਮਹੱਤਤਾ ਦੇ ਮੁੱਦਿਆਂ 'ਤੇ ਮੂਰਤੀਆਂ ਅਤੇ ਪੇਂਟਿੰਗਾਂ ਬਣਾਉਂਦੀ ਹੈ।

Editor

Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।