dr-b-r-ambedkar-mp-pa

Mumbai, Maharashtra

May 24, 2025

ਡਾ. ਬਾਬਾਸਾਹੇਬ ਅੰਬੇਦਕਰ... ਲੋਕਪੱਖੀ ਆਗੂ ਨੂੰ ਚੇਤੇ ਕਰਦਿਆਂ

ਬਾਬਾਸਾਹੇਬ ਅੰਬੇਦਕਰ ਇੱਕ ਵਿਦਵਾਨ, ਸਮਾਜ ਸੁਧਾਰਕ ਅਤੇ ਬਰਾਬਰੀ ਦੀ ਗੱਲ ਕਰਨ ਵਾਲ਼ੇ ਵਕੀਲ ਸਨ, ਜਿਨ੍ਹਾਂ ਨੇ ਦਲਿਤਾਂ ਤੇ ਔਰਤਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕੀਤੀ। ਇੰਨਾ ਹੀ ਨਹੀਂ ਉਹ ਭਾਰਤ ਦੇ ਇਤਿਹਾਸ ਦੇ ਸਭ ਤੋਂ ਵੱਡੇ ਪੱਤਰਕਾਰਾਂ ਵਿੱਚੋਂ ਇੱਕ ਸਨ। ਸਥਾਪਤ ਵਰਗੀਕਰਣ (ਜਾਤ ਅਧਾਰਤ) 'ਤੇ ਸਵਾਲ ਚੁੱਕੇ ਜਾਣ 'ਤੇ ਦੇਣਾ ਅਤੇ ਨਿਆ ਪ੍ਰਾਪਤੀ ਦੀ ਲਗਾਤਾਰ ਭਾਲ਼ ਕਰਦੇ ਰਹਿਣਾ ਉਨ੍ਹਾਂ ਦੇ ਜੀਵਨ ਦੇ ਉਹ ਬੇਸ਼ਕੀਮਤੀ ਮੁੱਲ ਹਨ ਜਿਨ੍ਹਾਂ ਦੀ ਸ਼ਾਇਦ ਪਹਿਲਾਂ ਦੇ ਮੁਕਾਬਲੇ ਅੱਜ ਬਹੁਤੀ ਲੋੜ ਹੈ। ਇਸੇ ਮੱਦੇਨਜ਼ਰ ਅਸੀਂ ਪਾਰੀ ਵੱਲੋਂ ਡਾ. ਅੰਬਦੇਕਰ ਦੇ ਜੀਵਨ-ਸਿਧਾਂਤਾਂ ਨੂੰ ਲੈ ਕੇ ਕੀਤੀ ਕਵਰੇਜ ਨੂੰ ਪੇਸ਼ ਕਰ ਰਹੇ ਹਾਂ। ਡਾ. ਸਾਹੇਬ ਦੇ ਜੀਵਨ-ਮੁੱਲਾਂ ਦੀ ਇੱਕ ਅਜਿਹੀ ਲੰਬੀ ਵਿਰਾਸਤ ਜੋ ਅੱਜ ਵੀ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ

Want to republish this article? Please write to [email protected] with a cc to [email protected]

Author

PARI Contributors

Translator

PARI Translations, Punjabi