close-encounters-with-the-prince-of-bandipur-pa

Chamarajanagar, Karnataka

Jun 14, 2025

ਬਾਂਦੀਪੁਰ ਦੇ ਪ੍ਰਿੰਸ ਨਾਲ਼ ਜਦੋਂ ਸਾਹਮਣਾ ਹੋਇਆ

ਕੁਦਰਤਵਾਦੀ ਤੇ ਕਾਸ਼ਤਕਾਰ, ਕੇ.ਐੱਨ. ਮਹੇਸ਼ਾ ਬਾਂਦੀਪੁਰ ਰਾਸ਼ਟਰੀ ਪਾਰਕ ਦੇ ਐਨ ਨੇੜੇ ਕਰਕੇ ਰਹਿੰਦੇ ਹਨ, ਜੋ ਸਾਡੇ ਲਈ ਕੁਝ ਤਸਵੀਰਾਂ ਲੈ ਕੇ ਆਏ ਹਨ ਜਿੱਥੇ ਉਨ੍ਹਾਂ ਨੇ ਲੜ ਰਹੇ ਬਲ਼ਦਾਂ, ਗਰਮੀ ਵਿੱਚ ਬੇਹਾਲ ਗਾਂਵਾਂ, ਕੰਮ ਕਰਦੇ ਹਾਥੀਆਂ ਤੇ ਸ਼ਿਕਾਰੀਆਂ ਨੂੰ ਤਸਵੀਰਾਂ ਵਿੱਚ ਕੈਦ ਕੀਤਾ ਹੈ। ਉਨ੍ਹਾਂ ਦਾ ਇਹ ਫ਼ੋਟੋ-ਲੇਖ ਪਾਰੀ ਦੀ ਲੜੀ ਦੀ ਚੌਥੀ ਕੜੀ ਹੈ

Want to republish this article? Please write to [email protected] with a cc to [email protected]

Author

K.N. Mahesha

ਕੇ.ਐੱਨ. ਮਹੇਸ਼ਾ ਇੱਕ ਟ੍ਰੇਂਡ ਕੁਦਰਤਵਾਦੀ ਤੇ ਕਾਸ਼ਤਕਾਰ ਹਨ ਜੋ ਕੂਨਾਗਹਲੀ ਪਿੰਡ ਤੋਂ ਹਨ; ਉਹ ਕਰਨਾਟਕ ਦੇ ਬਾਂਦੀਪੁਰ ਰਾਸ਼ਟਰੀ ਪਾਰਕ ਵਿਖੇ ਕੰਮ ਕਰਦੇ ਹਨ।

Translator

Nirmaljit Kaur

ਨਿਰਮਲਜੀਤ ਕੌਰ ਪੰਜਾਬ ਤੋਂ ਹਨ। ਉਹ ਇੱਕ ਅਧਿਆਪਕਾ ਹਨ ਅਤੇ ਪਾਰਟ ਟਾਈਮ ਅਨੁਵਾਦ ਦਾ ਕੰਮ ਕਰਦੀ ਹਨ। ਉਹ ਸੋਚਦੀ ਹਨ ਕਿ ਬੱਚੇ ਹੀ ਸਾਡਾ ਆਉਣ ਵਾਲ਼ਾ ਕੱਲ੍ਹ ਹਨ ਸੋ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਚੰਗੇ ਵਿਚਾਰ ਵੀ ਦਿੰਦੀ ਹਨ।