children-of-the-mines-pa

Panna District, Madhya Pradesh

Feb 08, 2024

ਖਦਾਨਾਂ ਵਿੱਚ ਗੂੰਜਦੀਆਂ ਮਾਸੂਮਾਂ ਦੀ ਚੀਕਾਂ

ਇਹ ਫ਼ਿਲਮ ਸਾਨੂੰ ਅਸੰਗਠਿਤ ਮਾਈਨਿੰਗ ਸੈਕਟਰ ਵਿਖੇ ਮਜ਼ਦੂਰੀ ਕਰਨ ਵਾਲ਼ੇ ਅਣਗਿਣਤ ਬੱਚਿਆਂ ਦੀ ਕਹਾਣੀ ਕਹਿੰਦੀ ਹੈ। ਇਨ੍ਹਾਂ ਬੱਚਿਆਂ ਕੋਲ਼ੋਂ ਨਾ ਸਿਰਫ਼ ਸਿੱਖਿਆ ਦਾ ਅਧਿਕਾਰ ਖੋਹਿਆ ਗਿਆ ਬਲਕਿ ਉਨ੍ਹਾਂ ਦੇ ਹਾਸੇ, ਉਨ੍ਹਾਂ ਦਾ ਬਚਪਨ ਵੀ ਖੋਹ ਲਿਆ ਗਿਆ

Want to republish this article? Please write to [email protected] with a cc to [email protected]

Author

Kavita Carneiro

ਕਵਿਤਾ ਕਾਰਨੇਰੋ ਪੁਣੇ ਦੀ ਰਹਿਣ ਵਾਲ਼ੀ ਇੱਕ ਸੁਤੰਤਰ ਫਿਲਮ ਨਿਰਮਾਤਾ ਹੈ ਜੋ ਪਿਛਲੇ ਦਹਾਕੇ ਤੋਂ ਸਮਾਜ 'ਤੇ ਪ੍ਰਭਾਵ ਪਾਉਣ ਵਾਲ਼ੀਆਂ ਫਿਲਮਾਂ ਬਣਾ ਰਹੀ ਹਨ। ਉਨ੍ਹਾਂ ਦੀਆਂ ਫਿਲਮਾਂ ਵਿੱਚ ਰਗਬੀ ਖਿਡਾਰੀਆਂ 'ਤੇ ਇੱਕ ਫੀਚਰ-ਲੈਂਥ ਡਾਕਿਊਮੈਂਟਰੀ ਸ਼ਾਮਲ ਹੈ ਜਿਸਨੂੰ ਜ਼ਫਰ ਐਂਡ ਟੂਡੂ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੀ ਤਾਜ਼ਾ ਫਿਲਮ, ਕਾਲੇਸ਼ਵਰਮ, ਦੁਨੀਆ ਦੇ ਸਭ ਤੋਂ ਵੱਡੇ ਲਿਫਟ ਸਿੰਚਾਈ ਪ੍ਰੋਜੈਕਟ 'ਤੇ ਕੇਂਦਰਤ ਹੈ।

Text Editor

Sarbajaya Bhattacharya

ਸਰਬਜਯਾ ਭੱਟਾਚਾਰਿਆ, ਪਾਰੀ ਦੀ ਸੀਨੀਅਰ ਸਹਾਇਕ ਸੰਪਾਦਕ ਹਨ। ਉਹ ਬੰਗਾਲੀ ਭਾਸ਼ਾ ਦੀ ਮਾਹਰ ਅਨੁਵਾਦਕ ਵੀ ਹਨ। ਕੋਲਕਾਤਾ ਵਿਖੇ ਰਹਿੰਦਿਆਂ ਉਹਨਾਂ ਨੂੰ ਸ਼ਹਿਰ ਦੇ ਇਤਿਹਾਸ ਤੇ ਘੁਮੱਕੜ ਸਾਹਿਤ ਬਾਰੇ ਜਾਣਨ 'ਚ ਰੁਚੀ ਹੈ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।