chandrapurs-cultivators-farming-in-fear-pa

Chandrapur, Maharashtra

Sep 30, 2023

ਖੌਫ਼ ਦੇ ਸਾਏ ਹੇਠ ਖੇਤੀ ਕਰਦੇ ਚੰਦਰਪੁਰ ਦੇ ਕਾਸ਼ਤਕਾਰ

ਜੰਗਲ ਨੇੜਲੀ ਜ਼ਮੀਨ 'ਤੇ ਕੰਮ ਕਰ ਰਹੇ ਲੋਕਾਂ 'ਤੇ ਜੰਗਲੀ ਜਾਨਵਰ ਹਮਲਾ ਕਰ ਰਹੇ ਹਨ ਜਿਸ ਨਾਲ਼ ਨਾ ਸਿਰਫ਼ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਰਹੇ ਹਨ ਸਗੋਂ ਮਰ ਵੀ ਰਹੇ ਹਨ। ਕੀਮਤਾਂ ਵਿੱਚ ਅਸਥਿਰਤਾ ਅਤੇ ਜਲਵਾਯੂ ਵਿਗਾੜ ਕਾਰਨ ਪਹਿਲਾਂ ਹੀ ਇੱਥੇ ਕਿਸਾਨ ਦੀ ਹੋਂਦ ਖਤਰੇ ਵਿੱਚ ਪੈਣ ਦੇ ਬਾਅਦ ਇਹ ਇੱਕ ਹੋਰ ਵੱਡੀ ਸਮੱਸਿਆ ਹੈ। ਤਾੜੋਬਾ ਅੰਧਾਰੀ ਟਾਈਗਰ ਰਿਜ਼ਰਵ (TATR) ਦੇ ਆਲ਼ੇ-ਦੁਆਲ਼ੇ ਮਨੁੱਖ ਤੇ ਜਾਨਵਰਾਂ ਵਿਚਾਲੇ ਟਕਰਾਅ ਦਾ ਇਹ ਖੂਨੀ ਨਤੀਜਾ ਪ੍ਰੋਜੈਕਟ ਟਾਈਗਰ ਦੀ ਵਧਦੀ ਸਫਲਤਾ ਨਾਲ਼ ਜੁੜਿਆ ਹੋਇਆ ਹੈ

Want to republish this article? Please write to [email protected] with a cc to [email protected]

Author

Jaideep Hardikar

ਜੈਦੀਪ ਹਾਰਦੀਕਰ ਨਾਗਪੁਰ ਅਧਾਰਤ ਪੱਤਰਕਾਰ ਤੇ ਲੇਖਕ ਹਨ ਜੋ ਪਾਰੀ ਦੀ ਕੋਰ ਟੀਮ ਦੇ ਮੈਂਬਰ ਵੀ ਹਨ।

Editor

PARI Team

Translator

Arshdeep Arshi

ਅਰਸ਼ਦੀਪ, ਚੰਡੀਗੜ੍ਹ ਵਿੱਚ ਰਹਿੰਦਿਆਂ ਪਿਛਲੇ ਪੰਜ ਸਾਲਾਂ ਤੋਂ ਪੱਤਕਾਰੀ ਦੀ ਦੁਨੀਆ ਵਿੱਚ ਹਨ ਤੇ ਨਾਲ਼ੋਂ-ਨਾਲ਼ ਅਨੁਵਾਦ ਦਾ ਕੰਮ ਵੀ ਕਰਦੀ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅੰਗਰੇਜੀ ਸਾਹਿਤ (ਐੱਮ. ਫਿਲ) ਦੀ ਪੜ੍ਹਾਈ ਕੀਤੀ ਹੋਈ ਹੈ।