bihu-songs-they-flow-like-rivers-in-our-bloodstreams-pa

Jorhat, Assam

Jul 15, 2025

'ਸਾਡੀਆਂ ਰਗਾਂ ਵਿੱਚ ਲਹੂ ਬਣ ਦੌੜਦੇ ਹਨ ਬੀਹੂ ਗੀਤ'

ਅਸਾਮ ਦੇ ਜੋਰਹਾਟ ਜ਼ਿਲ੍ਹੇ ਵਿੱਚ ਪੰਜ ਔਰਤਾਂ ਝੋਨੇ ਦੀ ਪਨੀਰੀ ਲਾਉਂਦੇ ਸਮੇਂ ਬੀਹੂ ਗੀਤ ਗਾ ਰਹੀਆਂ ਹਨ। ਪਰ ਇਹ ਬੀਹੂ ਉਨ੍ਹਾਂ ਗੀਤਾਂ ਦੀ ਸ਼ੁਰੂਆਤ ਹੈ ਜਿਨ੍ਹਾਂ ਦੇ ਜ਼ਰੀਏ ਉਹ ਇੱਥੋਂ ਦੇ ਕਿਸਾਨੀ ਸਮਾਜ ਦੇ ਜੀਵਨ ਅਤੇ ਖੇਤੀ ਚੱਕਰ ਦੇ ਵੱਖ-ਵੱਖ ਪੱਖਾਂ ਨੂੰ, ਰੰਗਾਂ ਨੂੰ ਪ੍ਰਗਟ ਕਰਦੀਆਂ ਹਨ

Translator

Kamaljit Kaur

Author and Video Editor

Himanshu Chutia Saikia

Paintings

Subrat Baruah

Want to republish this article? Please write to [email protected] with a cc to [email protected]

Author and Video Editor

Himanshu Chutia Saikia

ਹਿਮਾਂਸ਼ੂ ਸੁਤੀਆ ਸੈਕਿਆ, ਅਸਾਮ ਦੇ ਜੋਰਹਾਟ ਜ਼ਿਲ੍ਹੇ ਦੇ ਇੱਕ ਸੁਤੰਤਰ ਡਾਕਿਊਮੈਂਟਰੀ ਫ਼ਿਲਮਮੇਕਰ, ਮਿਊਜਿਕ ਪ੍ਰੋਡਿਊਸਰ, ਫ਼ੋਟੋਗ੍ਰਾਫ਼ਰ ਅਤੇ ਇੱਕ ਸਟੂਡੈਂਟ ਐਕਟੀਵਿਸਟ ਹਨ। ਉਹ ਸਾਲ 2021 ਦੇ ਪਾਰੀ ਫੈਲੋ ਹਨ।

Paintings

Subrat Baruah

ਸੁਬ੍ਰਾਤ ਬਰੁਆਹ, ਅਸਾਮ ਦੇ ਜੋਰਹਾਟ ਦੇ ਚਿੱਤਰਕਾਰ ਹਨ। ਉਨ੍ਹਾਂ ਦੀ ਕਲਾ ਯਥਾਰਥਵਾਦੀ ਹੈ ਤੇ ਉਹ ਅਕ੍ਰੈਲਿਕ ਅਤੇ ਆਇਲ ਪੇਂਟ ਜ਼ਰੀਏ ਇਸ ਕਲਾ ਨੂੰ ਕਾਗ਼ਜ਼ 'ਤੇ ਲਾਹੁੰਦੇ ਹਨ।

Text Editor

Pratishtha Pandya

ਪ੍ਰਤਿਸ਼ਠਾ ਪਾਂਡਿਆ, ਪਾਰੀ ਦੇ ਸੀਨੀਅਰ ਸੰਪਾਦਕ ਹਨ ਤੇ ਉਹ ਪਾਰੀ ਦੇ ਰਚਨਾਤਮਕ ਲੇਖਣ ਸੈਕਸ਼ਨਾਂ ਦੀ ਅਗਵਾਈ ਵੀ ਕਰਦੇ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਹੋਣ ਦੇ ਨਾਲ਼ ਨਾਲ਼ ਅਨੁਵਾਦਕ ਵੀ ਹਨ ਤੇ ਗੁਜਰਾਤੀ ਸਟੋਰੀਆਂ ਵੀ ਸੰਪਾਦਨ ਕਰਦੇ ਹਨ। ਪ੍ਰਤਿਸ਼ਠਾ ਦੀਆਂ ਕਈ ਕਵਿਤਾਵਾਂ ਗੁਜਰਾਤੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਛਪ ਚੁੱਕੀਆਂ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।