bhopa-rabari-girls-and-their-marriageable-ears-pa

Jamnagar, Gujarat

Oct 10, 2025

ਭੋਪਾ ਰਬਾੜੀ ਮੁਟਿਆਰਾਂ: ਰੂਪ ਤੇ ਰਿਵਾਇਤ ਦਾ ਸੁਮੇਲ

ਗੁਜਰਾਤ ਦੇ ਸੌਰਾਸ਼ਟਰ ਵਿੱਚ ਜਾਮਨਗਰ ਜਿਲ੍ਹੇ ਦੇ ਰਬਾੜੀ ਭਾਈਚਾਰੇ ਦੀਆਂ ਮੁਟਿਆਰਾਂ ਉਹ ਵਾਲ਼ੀਆਂ ਪਹਿਨਦਿਆਂ ਹਨ ਜੋ ਖਾਸ ਉਹਨਾਂ ਲਈ ਉਹਨਾਂ ਦੇ 18 ਸਾਲ ਦੀ ਵਿਆਹੁਣਯੋਗ ਉਮਰ ਵਿੱਚ ਪੈਰ ਧਰਨ ਤੋਂ ਕੁਝ ਸਾਲ ਪਹਿਲਾਂ ਬਣਾਈਆਂ ਜਾਂਦੀਆਂ ਹਨ

Want to republish this article? Please write to [email protected] with a cc to [email protected]

Author

Jigna Rabari

ਜਿਗਨਾ ਰਬਾੜੀ ਸਹਿਜੀਵਨ ਨਾਲ ਜੁੜੀ ਇੱਕ ਕਮਿਊਨਿਟੀ ਵਰਕਰ ਹਨ ਅਤੇ ਗੁਜਰਾਤ ਦੇ ਦਵਾਰਕਾ ਅਤੇ ਜਾਮਨਗਰ ਜ਼ਿਲ੍ਹਿਆਂ ਵਿੱਚ ਕੰਮ ਕਰਦੀ ਹਨ। ਉਹ ਆਪਣੇ ਭਾਈਚਾਰੇ ਦੀਆਂ ਕੁਝ ਪੜ੍ਹੀਆਂ-ਲਿਖੀਆਂ ਔਰਤਾਂ ਵਿੱਚੋਂ ਹਨ ਜੋ ਖੇਤਰ ਵਿੱਚ ਸਰਗਰਮ ਹਨ ਅਤੇ ਆਪਣੇ ਅਨੁਭਵਾਂ ਬਾਰੇ ਲਿਖ ਰਹੀਆਂ ਹਨ।

Editor

Pratishtha Pandya

ਪ੍ਰਤਿਸ਼ਠਾ ਪਾਂਡਿਆ, ਪਾਰੀ ਦੇ ਸੀਨੀਅਰ ਸੰਪਾਦਕ ਹਨ ਤੇ ਉਹ ਪਾਰੀ ਦੇ ਰਚਨਾਤਮਕ ਲੇਖਣ ਸੈਕਸ਼ਨਾਂ ਦੀ ਅਗਵਾਈ ਵੀ ਕਰਦੇ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਹੋਣ ਦੇ ਨਾਲ਼ ਨਾਲ਼ ਅਨੁਵਾਦਕ ਵੀ ਹਨ ਤੇ ਗੁਜਰਾਤੀ ਸਟੋਰੀਆਂ ਵੀ ਸੰਪਾਦਨ ਕਰਦੇ ਹਨ। ਪ੍ਰਤਿਸ਼ਠਾ ਦੀਆਂ ਕਈ ਕਵਿਤਾਵਾਂ ਗੁਜਰਾਤੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਛਪ ਚੁੱਕੀਆਂ ਹਨ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Translator

Navneet Kaur Dhaliwal

ਨਵਨੀਤ ਕੌਰ ਧਾਲੀਵਾਲ ਪੰਜਾਬ ਵਿੱਚ ਇੱਕ ਖੇਤੀ ਵਿਗਿਆਨੀ ਹਨ। ਉਹਨਾਂ ਦਾ ਵਿਸ਼ਵਾਸ ਇੱਕ ਦਿਆਲੂ ਸਮਾਜ ਦੇ ਨਿਰਮਾਣ ਵਿੱਚ, ਕੁਦਰਤੀ ਸੰਸਾਧਨਾਂ ਦੀ ਰੱਖਿਆ ਕਰਨ ਵਿੱਚ ਅਤੇ ਰਿਵਾਇਤੀ ਗਿਆਨ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਹੈ।