atreyapurams-delicate-rice-paper-sweet-pa

Dr. B. R. Ambedkar Konaseema, Andhra Pradesh

Jan 27, 2024

ਮੂੰਹ 'ਚ ਪਾਉਂਦਿਆਂ ਹੀ ਘੁਲ਼ ਜਾਵੇ ਚੌਲ਼ਾਂ ਦੇ ਵਰਕ ਦੀ ਮਠਿਆਈ

ਅਤਰਿਆਪੁਰਮ ਦੇ ਪੂਤਰੇਕੁਲੂ ਨੂੰ ਪਿਛਲੇ ਸਾਲ ਭੂਗੋਲਿਕ ਸੂਚਕ (GI) ਮਿਲ਼ਿਆ ਹੈ। ਚੌਲ਼ਾਂ ਦੇ ਵਰਕ ਵਿੱਚ ਲਿਪਟਿਆ ਇੱਕ ਅਜਿਹਾ ਪਕਵਾਨ ਜੋ ਮੂੰਹ ਵਿੱਚ ਪਾਉਂਦਿਆਂ ਹੀ ਘੁਲ਼ ਜਾਂਦਾ ਹੋਵੇ, ਇਹ ਹੈ ਆਂਧਰਾ ਪ੍ਰਦੇਸ਼ ਦੀ ਮੰਨੀ-ਪ੍ਰਮੰਨੀ ਮਠਿਆਈ। ਚੌਲ਼ਾਂ ਦੇ ਮਲ਼ੂਕ ਪਾਰਦਰਸ਼ੀ ਵਰਕ ਬਣਾਉਣ ਦਾ ਹੁਨਰਮੰਦੀ ਭਰਿਆ ਇਹ ਕੰਮ ਜ਼ਿਆਦਾਤਰ ਔਰਤਾਂ ਹੀ ਕਰਦੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਹੋਣ ਵਾਲ਼ੀ ਕਮਾਈ ਮਠਿਆਈ ਜਿੰਨੀ ਮਿੱਠੀ ਨਹੀਂ ਹੁੰਦੀ

Want to republish this article? Please write to [email protected] with a cc to [email protected]

Author

Amrutha Kosuru

ਅਮਰੂਤੁ ਕੋਸੁਰੁ ਇੱਕ ਸੁਤੰਤਰ ਪੱਤਰਕਾਰ ਹਨ ਅਤੇ 2022 ਦੇ ਪਾਰੀ ਫੈਲੋ ਵੀ। ਉਹਨਾਂ ਏਸ਼ੀਅਨ ਕਾਲਜ ਆਫ ਜਰਨਲਿਜ਼ਮ ਤੋਂ ਗ੍ਰੈਜੂਏਟ ਹਨ ਅਤੇ 2024 ਦੇ ਫੁਲਬ੍ਰਾਈਟ-ਨਹਿਰੂ ਫੈਲੋ ਵੀ ਹਨ।

Editor

PARI Desk

ਪਾਰੀ ਡੈਸਕ ਸਾਡੇ (ਪਾਰੀ ਦੇ) ਸੰਪਾਦਕੀ ਕੰਮ ਦਾ ਧੁਰਾ ਹੈ। ਸਾਡੀ ਟੀਮ ਦੇਸ਼ ਭਰ ਵਿੱਚ ਸਥਿਤ ਪੱਤਰਕਾਰਾਂ, ਖ਼ੋਜਕਰਤਾਵਾਂ, ਫ਼ੋਟੋਗ੍ਰਾਫਰਾਂ, ਫ਼ਿਲਮ ਨਿਰਮਾਤਾਵਾਂ ਅਤੇ ਅਨੁਵਾਦਕਾਂ ਨਾਲ਼ ਮਿਲ਼ ਕੇ ਕੰਮ ਕਰਦੀ ਹੈ। ਡੈਸਕ ਪਾਰੀ ਦੁਆਰਾ ਪ੍ਰਕਾਸ਼ਤ ਟੈਕਸਟ, ਵੀਡੀਓ, ਆਡੀਓ ਅਤੇ ਖ਼ੋਜ ਰਿਪੋਰਟਾਂ ਦੇ ਉਤਪਾਦਨ ਅਤੇ ਪ੍ਰਕਾਸ਼ਨ ਦਾ ਸਮਰਥਨ ਵੀ ਕਰਦੀ ਹੈ ਤੇ ਅਤੇ ਪ੍ਰਬੰਧਨ ਵੀ।

Translator

Arshdeep Arshi

ਅਰਸ਼ਦੀਪ, ਚੰਡੀਗੜ੍ਹ ਵਿੱਚ ਰਹਿੰਦਿਆਂ ਪਿਛਲੇ ਪੰਜ ਸਾਲਾਂ ਤੋਂ ਪੱਤਕਾਰੀ ਦੀ ਦੁਨੀਆ ਵਿੱਚ ਹਨ ਤੇ ਨਾਲ਼ੋਂ-ਨਾਲ਼ ਅਨੁਵਾਦ ਦਾ ਕੰਮ ਵੀ ਕਰਦੀ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅੰਗਰੇਜੀ ਸਾਹਿਤ (ਐੱਮ. ਫਿਲ) ਦੀ ਪੜ੍ਹਾਈ ਕੀਤੀ ਹੋਈ ਹੈ।