assams-gamusa-weavers-are-in-trouble-pa

Udalguri, Assam

Jul 04, 2024

ਵਜੂਦ ਦੀ ਲੜਾਈ ਲੜਦੇ ਅਸਾਮ ਦੇ ਗਾਮੂਸਾ ਬੁਣਕਰ

ਹੈਂਡਲੂਮ ਕੱਪੜੇ ਅਸਾਮੀ ਵਿਰਾਸਤ ਅਤੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹਨ। ਇਹ ਕੱਪੜੇ ਜ਼ਿਆਦਾਤਰ ਔਰਤਾਂ ਦੁਆਰਾ ਬੁਣੇ ਜਾਂਦੇ ਹਨ। ਪਟਨੀ ਦੇਉਰੀ ਬੁਣਾਈ ਕਰਨ ਵਿੱਚ ਮਾਹਰ ਹਨ। ਉਹ ਤਿਉਹਾਰਾਂ ਦੇ ਦਿਨੀਂ ਕਰਘੇ 'ਤੇ ਬੈਠਿਆਂ-ਬੈਠਿਆਂ ਪੂਰਾ ਦਿਨ ਗੁਜ਼ਾਰ ਦਿੰਦੀ ਹੈ। ਪਰ ਘੱਟ ਆਮਦਨ ਅਤੇ ਕਰਜ਼ੇ ਦਾ ਸੌਖਿਆਂ ਨਾ ਮਿਲ਼ਣਾ, ਇਸ ਕੰਮ ਵਿੱਚ ਲੱਗੇ ਲੋਕਾਂ ਨੂੰ ਸੰਕਟ ਵਿੱਚ ਪਾ ਰਿਹਾ ਹੈ

Want to republish this article? Please write to [email protected] with a cc to [email protected]

Author

Mahibul Hoque

ਮਹੀਬੁਲ ਹੱਕ ਅਸਾਮ ਅਧਾਰਤ ਮਲਟੀਮੀਡੀਆ ਪੱਤਰਕਾਰ ਅਤੇ ਖੋਜਕਰਤਾ ਹਨ। ਉਹ ਸਾਲ 2023 ਲਈ ਪਾਰੀ-ਐੱਮਐੱਮਐੱਫ ਫੈਲੋ ਹੈ।

Editor

Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।