amjad-gond-sings-qawwali-pa

Pune District, Maharashtra

Dec 05, 2024

ਅਮਜਦ ਗੋਂਡ ਦੀ ਕੱਵਾਲੀ

ਆਦਿਵਾਸੀ ਸੰਗੀਤਕਾਰ ਅਮਜਦ ਮੁਰਾਦ ਗੋਂਡ, ਜੋ ਖ਼ੁਦ ਨੂੰ ਨਾ ਹਿੰਦੂ ਮੰਨਦੇ ਹਨ ਤੇ ਨਾ ਹੀ ਮੁਸਲਮਾਨ, ਮਹਾਰਾਸ਼ਟਰ ਵਿਖੇ ਹਜ਼ਰਤ ਪੀਰ ਕਮਰ ਅਲੀ ਦਰਵੇਸ਼ ਦੀ ਦਰਗਾਹ 'ਤੇ ਕੱਵਾਲ਼ੀਆਂ ਗਾਉਣ ਦੀ ਪਰਿਵਾਰਕ ਪਰੰਪਰਾ ਨੂੰ ਜਾਰੀ ਰੱਖ ਰਹੇ ਹਨ

Want to republish this article? Please write to [email protected] with a cc to [email protected]

Author

Prashant Khunte

ਪ੍ਰਸ਼ਾਂਤ ਖੁੰਟੇ ਇੱਕ ਸੁਤੰਤਰ ਪੱਤਰਕਾਰ, ਲੇਖਕ ਅਤੇ ਕਾਰਕੁਨ ਹਨ ਜੋ ਹਾਸ਼ੀਏ 'ਤੇ ਰਹਿਣ ਵਾਲ਼ੇ ਭਾਈਚਾਰਿਆਂ ਦੇ ਜੀਵਨ ਬਾਰੇ ਰਿਪੋਰਟ ਕਰਦੇ ਹਨ। ਉਹ ਖ਼ੁਦ ਇੱਕ ਕਿਸਾਨ ਹਨ।

Editor

Medha Kale

ਮੇਧਾ ਕਾਲੇ ਪੂਨਾ ਅਧਾਰਤ ਹਨ ਅਤੇ ਉਨ੍ਹਾਂ ਨੇ ਔਰਤਾਂ ਅਤੇ ਸਿਹਤ ਸਬੰਧੀ ਖੇਤਰਾਂ ਵਿੱਚ ਕੰਮ ਕੀਤਾ ਹੈ। ਉਹ ਪਾਰੀ (PARI) ਲਈ ਇੱਕ ਤਰਜ਼ਮਾਕਾਰ ਵੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।