along-the-majuli-silk-route-pa

Majuli, Assam

Nov 30, 2024

ਮਾਜੁਲੀ ਦੇ ਸਿਲਕ ਦੀ ਗੱਲ ਕਰਦਿਆਂ

ਰੇਸ਼ਮ ਦੇ ਕੀੜੇ ਪਾਲਣਾ ਅਤੇ ਰੇਸ਼ਮ ਦੀ ਬੁਣਾਈ ਲੰਮੇ ਸਮੇ ਤੋਂ ਅਸਾਮ ਦੀ ਇੱਕ ਮਹੱਤਵਪੂਰਨ ਉਪਜੀਵਕਾ ਰਹੀ ਹੈ। ਇੱਥੇ ਮਾਜੁਲੀ ਵਿੱਚ, ਏਰੀ ਰੇਸ਼ਮ ਇੱਕ ਕੀਮਤੀ ਕਿਸਮ ਹੈ। ਸਸਤੇ ਮਸ਼ੀਨੀ ਰੇਸ਼ਮ ਦੇ ਆਉਣ ਨਾਲ ਇਸਦੇ ਭਵਿੱਖ ਨੂੰ ਖਤਰਾ ਪੈ ਗਿਆ ਹੈ

Want to republish this article? Please write to [email protected] with a cc to [email protected]

Author

Prakash Bhuyan

ਅਸਾਮ ਦੇ ਰਹਿਣ ਵਾਲ਼ੇ ਪ੍ਰਕਾਸ਼ ਭੁਯਾਨ ਕਵੀ ਤੇ ਫ਼ੋਟੋਗ੍ਰਾਫ਼ਰ ਹਨ। ਉਹ ਇੱਕ 2022-23 ਐੱਮਐੱਮਐੱਫ-ਪਾਰੀ ਫੈਲੋ ਹਨ ਜੋ ਮਾਜੁਲੀ, ਅਸਾਮ ਵਿੱਚ ਕਲਾ ਅਤੇ ਸ਼ਿਲਪਕਾਰੀ ਪਰੰਪਰਾਵਾਂ ਨੂੰ ਕਵਰ ਕਰਦਾ ਹੈ।

Editor

Swadesha Sharma

ਸਵਦੇਸ਼ਾ ਸ਼ਰਮਾ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਵਿੱਚ ਇੱਕ ਖੋਜਕਰਤਾ ਅਤੇ ਸਮੱਗਰੀ ਸੰਪਾਦਕ ਹੈ। ਉਹ ਪਾਰੀ ਲਾਇਬ੍ਰੇਰੀ ਲਈ ਸਰੋਤਾਂ ਨੂੰ ਠੀਕ ਕਰਨ ਲਈ ਵਲੰਟੀਅਰਾਂ ਨਾਲ ਵੀ ਕੰਮ ਕਰਦੀ ਹੈ।

Translator

Inderjeet Singh

ਇੰਦਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਅਨੁਵਾਦ ਅਧਿਐਨ ਉਹਨਾਂ ਦੇ ਮੁੱਖ ਵਿਸ਼ਾ ਹੈ। ਉਹਨਾਂ ਨੇ ‘The Diary of A Young Girl’ ਦਾ ਪੰਜਾਬੀ ਤਰਜਮਾ ਕੀਤਾ ਹੈ।