a-temple-of-gold-pa

Jan 22, 2024

ਇੱਕ ਮੰਦਰ ਸੋਨੇ ਦਾ...

ਨੋਬਲ ਪੁਰਸਕਾਰ ਜਿੱਤਣ ਵਾਲ਼ੇ ਪਹਿਲੇ ਭਾਰਤੀ ਰਬਿੰਦਰਨਾਥ ਟੈਗੋਰ ਦੀ ਇਹ ਬੰਗਾਲੀ ਕਵਿਤਾ ਸਾਨੂੰ ਸੱਚਾਈ, ਸ਼ਾਂਤੀ, ਦਇਆ ਅਤੇ ਪਿਆਰ ਜਿਹੀਆਂ ਕਦਰਾਂ ਕੀਮਤਾਂ ਦੀ ਯਾਦ ਦਿਵਾਉਂਦੀ ਹੈ ਜਿਨ੍ਹਾਂ 'ਤੇ ਕਿਸੇ ਵੀ ਰਾਜ, ਧਰਮ ਅਤੇ ਮਨੁੱਖਤਾ ਦੀ ਨੀਂਹ ਟਿਕੀ ਹੋਣੀ ਚਾਹੀਦੀ ਹੈ

Illustration

Atharva Vankundre

Translator

Kulveer Kaur

English Translation

Arunava Sinha

Want to republish this article? Please write to [email protected] with a cc to [email protected]

Poem

Rabindranath Tagore

English Translation

Arunava Sinha

ਅਰੁਣਾਵ ਸਿਨਹਾ ਅਸ਼ੋਕਾ ਯੂਨੀਵਰਸਿਟੀ ਦੇ ਕ੍ਰਿਏਟਿਵ ਰਾਈਟਿੰਗ ਵਿਭਾਗ ਵਿੱਚ ਪ੍ਰੈਕਟਿਸ ਦੇ ਐਸੋਸੀਏਟ ਪ੍ਰੋਫੈਸਰ ਅਤੇ ਅਸ਼ੋਕਾ ਸੈਂਟਰ ਆਫ ਟਰਾਂਸਲੇਸ਼ਨ ਦੇ ਸਹਿ-ਨਿਰਦੇਸ਼ਕ ਹਨ। ਇੱਕ ਪੁਰਸਕਾਰ ਜੇਤੂ ਅਨੁਵਾਦਕ, ਉਹ ਬੰਗਾਲੀ ਅਤੇ ਅੰਗਰੇਜ਼ੀ ਵਿੱਚ ਕੰਮ ਕਰਦੇ ਹਨ, ਕਲਾਸਿਕ ਅਤੇ ਸਮਕਾਲੀ ਗਲਪ, ਗੈਰ-ਗਲਪ ਅਤੇ ਕਵਿਤਾ ਦੀਆਂ ਬਹੁਤ ਸਾਰੀਆਂ ਰਚਨਾਵਾਂ ਦਾ ਅਨੁਵਾਦ ਕਰਦੇ ਹਨ।

Illustration

Atharva Vankundre

ਅਥਰਵ ਵਨਕੁੰਦਰੇ ਮੁੰਬਈ ਦਾ ਇੱਕ ਕਹਾਣੀਕਾਰ ਅਤੇ ਚਿੱਤਰਕਾਰ ਹੈ। ਉਹ ਜੁਲਾਈ ਤੋਂ ਅਗਸਤ 2023 ਤੱਕ ਪਾਰੀ ਨਾਲ ਇੱਕ ਇੰਟਰਨ ਰਹੇ ਹਨ।

Translator

Kulveer Kaur

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਦੀ ਰਿਸਰਚ ਸਕਾਲਰ ਕੁਲਵੀਰ ਕੌਰ ਅਨੁਵਾਦ ਅਧਿਐਨ ਵਿੱਚ ਮਾਹਰ ਹਨ, ਜਿਸ ਵਿੱਚ ਪੰਜਾਬੀ ਕਵਿਤਾ ਅਤੇ ਗਲਪ ਦੇ ਅੰਗਰੇਜ਼ੀ ਵਿੱਚ ਅਨੁਵਾਦ 'ਤੇ ਵਿਸ਼ੇਸ਼ ਧਿਆਨ ਜਾ ਰਿਹਾ ਹੈ। ਉਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਦਾ ਅਨੁਵਾਦ ਕੀਤਾ ਹੈ। ਉਨ੍ਹਾਂ ਦੀ ਖੋਜ ਦੇ ਨਤੀਜਿਆਂ ਨੂੰ ਨੈਸ਼ਨਲ ਟ੍ਰਾਂਸਲੇਸ਼ਨ ਮਿਸ਼ਨ ਇੰਡੀਆ ਦੁਆਰਾ ਪ੍ਰਕਾਸ਼ਤ ਜਰਨਲ ਟ੍ਰਾਂਸਲੇਸ਼ਨ ਟੂਡੇ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ।