a-fateful-triangle-tigers-humans-and-development-pa

Chandrapur, Maharashtra

Aug 26, 2025

ਬਾਘ, ਮਨੁੱਖ ਤੇ ਵਿਕਾਸ ਦਾ ਇਹ ਤਬਾਹਕੁੰਨ ਤਿਕੋਣ

ਸਾਲ 2025 ਦੀਆਂ ਗਰਮੀਆਂ ਮੁੱਕ ਚੁੱਕੀਆਂ ਹਨ ਤੇ ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਵਿੱਚ ਬਾਘਾਂ ਦੇ ਹਮਲਿਆਂ ਵਿੱਚ ਕਈ ਲੋਕਾਂ ਦੀ ਮੌਤ ਹੋਈ। ਇਹ ਹਾਦਸੇ ਇਨਸਾਨ ਤੇ ਬਾਘਾਂ ਦਰਮਿਆਨ ਟਕਰਾਅ ਵੱਲ ਇਸ਼ਾਰਾ ਕਰਦੇ ਹਨ ਤੇ ਦੱਸਦੇ ਹਨ ਕਿ ਹਾਲਾਤਾ ਬਦ ਤੋਂ ਬਦਤਰ ਹੋ ਰਹੇ ਹਨ

Want to republish this article? Please write to [email protected] with a cc to [email protected]

Author

Jaideep Hardikar

ਜੈਦੀਪ ਹਾਰਦੀਕਰ, ਨਾਗਪੁਰ ਸਥਿਤ ਪੱਤਰਕਾਰ-ਲੇਖਕ ਹਨ ਤੇ ਪਾਰੀ ਦੀ ਕੋਰ ਟੀਮ ਦੇ ਮੈਂਬਰ ਵੀ ਹਨ।

Editor

Harshita Kalyan

ਹਰਸ਼ਿਤਾ ਕਲਿਆਣ ਇੱਕ ਸੀਨੀਅਰ ਐਡੀਟਰ ਹਨ, ਜਿਨ੍ਹਾਂ ਦੀ ਦਿਲਚਸਪੀ ਰਾਜਨੀਤੀ ਤੇ ਆਮ ਲੋਕਾਈ ਵਿੱਚ ਹੈ। ਹਰਸ਼ਿਤ ਕੋਲਕਾਤਾ ਵਿਖੇ ਰਹਿੰਦੇ ਹਨ।

Editor

Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।