ਜ਼ਮੀਨ-ਚੋਂ-ਇੱਕ-ਵੀ-ਆਲੂ-ਹਿੱਲ-ਨਹੀਂ-ਰਿਹਾ

Kolkata, West Bengal

Sep 12, 2022

‘ਜ਼ਮੀਨ ’ਚੋਂ ਇੱਕ ਵੀ ਆਲੂ ਹਿੱਲ ਨਹੀਂ ਰਿਹਾ’

ਹਾਲ ਹੀ ਵਿੱਚ ਕੋਲਕਾਤਾ ਵਿੱਚ ਹੋਈ ਇੱਕ ਰੈਲੀ ਵਿੱਚ, 43 ਜਣੇ ਇਹੋ-ਜਿਹੇ ਸਨ ਜਿਨ੍ਹਾਂ ਨੇ ਕਰਜ਼ੇ ਅਤੇ ਪਰੇਸ਼ਾਨੀ ਕਾਰਨ ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਖੁਦਕੁਸ਼ੀਆਂ ਝੱਲੀਆਂ ਸਨ - ਉਹਨਾਂ ਵਿੱਚੋਂ ਜ਼ਿਆਦਾਤਰ ਆਲੂ ਦੀ ਖੇਤੀ ਕਰਨ ਵਾਲੇ ਕਿਸਾਨ ਸਨ ਜਿਨ੍ਹਾਂ ਨੂੰ ਵਾਧੂ ਉਪਜ, ਡਿੱਗਦੀਆਂ ਕੀਮਤਾਂ, ਵਧਦੀ ਲਾਗਤ ਅਤੇ ਹੋਰ ਬੜੀਆਂ ਚੀਜ਼ਾਂ ਦੀ ਮਾਰ ਪਈ ਸੀ

Translator

Arsh

Want to republish this article? Please write to [email protected] with a cc to [email protected]

Author

Smita Khator

ਸਮਿਤਾ ਖਟੋਰ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ (ਪਾਰੀ) ਦੇ ਭਾਰਤੀ ਭਾਸ਼ਾਵਾਂ ਦੇ ਪ੍ਰੋਗਰਾਮ ਪਾਰੀਭਾਸ਼ਾ ਭਾਸ਼ਾ ਦੀ ਮੁੱਖ ਅਨੁਵਾਦ ਸੰਪਾਦਕ ਹਨ। ਅਨੁਵਾਦ, ਭਾਸ਼ਾ ਅਤੇ ਪੁਰਾਲੇਖ ਉਨ੍ਹਾਂ ਦਾ ਕਾਰਜ ਖੇਤਰ ਰਹੇ ਹਨ। ਉਹ ਔਰਤਾਂ ਦੇ ਮੁੱਦਿਆਂ ਅਤੇ ਮਜ਼ਦੂਰੀ 'ਤੇ ਲਿਖਦੀ ਹਨ।

Editor

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Translator

Arsh

ਅਰਸ਼, ਇੱਕ ਫ਼੍ਰੀ-ਲਾਂਸਰ ਅਨੁਵਾਦਕ ਤੇ ਡਿਜ਼ਾਈਨਰ ਹਨ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੀ-ਐੱਚ.ਡੀ ਕਰ ਰਹੇ ਹਨ।