ਹੈਦਰਾਬਾਦ-ਸ਼ਹਿਰ-ਦੀ-ਇੱਕ-ਗੁਮਨਾਮ-ਦੁਕਾਨ

West Hyderabad, Telangana

Feb 17, 2022

ਹੈਦਰਾਬਾਦ ਸ਼ਹਿਰ ਦੀ ਇੱਕ ਗੁਮਨਾਮ ਦੁਕਾਨ

ਪਲਾਸਟਿਕ ਦੇ ਟੋਕਨਾਂ ਅਤੇ ਕਾਗਜ਼ ਦੀਆਂ ਰਸੀਦਾਂ ਦੀ ਵਧਦੀ ਵਰਤੋਂ ਦੇ ਨਾਲ਼, ਮੁਹੰਮਦ ਅਜ਼ੀਮ ਹੈਦਰਾਬਾਦ ਦੇ ਉਨ੍ਹਾਂ ਕਾਰੀਗਰਾਂ ਵਿੱਚੋਂ ਇੱਕ ਹਨ ਜੋ ਅੱਜ ਵੀ ਚਾਹ ਦੀਆਂ ਕੁਝ ਪੁਰਾਣੀਆਂ ਦੁਕਾਨਾਂ ਅਤੇ ਖਾਣ-ਪੀਣ ਵਾਲ਼ੀਆਂ ਦੁਕਾਨਾਂ ਲਈ ਧਾਤੂ ਦੇ ਸਿੱਕੇ ਢਾਲਦੇ ਹਨ

Want to republish this article? Please write to [email protected] with a cc to [email protected]

Author

Sreelakshmi Prakash

ਸ਼੍ਰੀਲਕਸ਼ਮੀ ਪ੍ਰਕਾਸ਼ ਅਲੋਪ ਹੋ ਰਹੇ ਸ਼ਿਲਪਕਾਰੀ, ਭਾਈਚਾਰਿਆਂ ਅਤੇ ਅਭਿਆਸਾਂ `ਤੇ ਕਹਾਣੀਆਂ ਲਿਖਣਾ ਪਸੰਦ ਕਰਦੀ ਹਨ। ਉਹ ਕੇਰਲਾ ਤੋਂ ਹਨ ਅਤੇ ਹੈਦਰਾਬਾਦ ਤੋਂ ਕੰਮ ਕਰਦੀ ਹਨ।

Translator

Parminder Kaur

ਪਰਮਿੰਦਰ ਕੌਰ ਪੰਜਾਬ ਤੋਂ ਹਨ ਅਤੇ ਇੱਕ ਸੁਤੰਤਰ ਤਰਜਮਾਕਾਰ ਹਨ। ਪਰਮਿੰਦਰ ਨੇ ਪੰਜਾਬੀ ਵਿੱਚ M.A. ਕੀਤੀ ਹੋਈ ਹੈ। ਪਰਮਿੰਦਰ ਚਾਹੁੰਦੀ ਹਨ ਕਿ ਪਿੰਡਾਂ ਦੇ ਕਿਰਤੀ ਲੋਕਾਂ ਦੀ ਗੱਲ ਹੋਵੇ ਅਤੇ ਉਨ੍ਹਾਂ ਦੀ ਮਿਹਨਤ ਦਾ ਮੁੱਲ ਪਵੇ।