ਸੰਦ-ਦੀ-ਧਾਰ-ਤੇ-ਟਿਕੀ-ਪੁਰਜ਼ਗਰ-ਕਾਮਿਆਂ-ਦੀ-ਰੋਟੀ

Srinagar, Jammu and Kashmir

May 11, 2023

ਸੰਦ ਦੀ ਧਾਰ ‘ਤੇ ਟਿਕੀ ਪੁਰਜ਼ਗਰ ਕਾਮਿਆਂ ਦੀ ਰੋਟੀ

ਪਸ਼ਮੀਨਾ ਸ਼ਾਲਾਂ ਨੂੰ ਫ਼ਿਨਿੰਸ਼ ਦੇਣ ਵਾਸਤੇ ਪੁਰਜ਼ਗਰ ਕਾਮੇ ਉਨ੍ਹਾਂ ਵਿੱਚੋਂ ਫ਼ਾਲਤੂ ਰੇਸ਼ੇ ਤੇ ਤੰਦਾਂ ਨੂੰ ਖਿੱਚਣ ਦਾ ਕੰਮ ਕਰਦੇ ਹਨ। ਉਹ ਇਸ ਕੰਮ ਵਾਸਤੇ ਲੋਹੇ ਦੇ ਜਿਹੜੇ ਤਿੱਖੇ ਔਜ਼ਾਰ ਦੀ ਵਰਤੋਂ ਕਰਦੇ ਹਨ ਉਸ ਸੰਦ ਨੂੰ ਬਣਾਉਣ ਵਾਲ਼ੇ ਅਤੇ ਤਿੱਖਾ ਕਰਨ ਵਾਲ਼ੇ ਲੁਹਾਰਾਂ ਨੂੰ ਲੱਭਣਾ ਹੁਣ ਮੁਸ਼ਕਿਲ ਹੋ ਗਿਆ ਹੈ

Want to republish this article? Please write to [email protected] with a cc to [email protected]

Author

Muzamil Bhat

ਮੁਜ਼ੱਮਿਲ ਭੱਟ ਸ੍ਰੀਨਗਰ ਅਧਾਰਤ ਸੁਤੰਤਰ ਫ਼ੋਟੋ-ਜਰਨਲਿਸਟ ਤੇ ਫ਼ਿਲਮ-ਮੇਕਰ ਹਨ। ਉਹ 2022 ਦੇ ਪਾਰੀ ਫੈਲੋ ਰਹੇ ਹਨ।

Editor

Dipanjali Singh

ਦਿਪਾਂਜਲੀ ਸਿੰਘ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਸਹਾਇਕ ਸੰਪਾਦਕ ਹਨ। ਉਹ ਪਾਰੀ ਲਾਈਬ੍ਰੇਰੀ ਵਾਸਤੇ ਦਸਤਾਵੇਜਾਂ ਦੀ ਖੋਜ ਕਰਨ ਤੇ ਇਕੱਠੇ ਕਰਨ ਵਿੱਚ ਵੀ ਯੋਗਦਾਨ ਪਾਉਂਦੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।