ਸੁੰਦਰਬਨ-ਦੀਆਂ-ਜਮਾਤਾਂ-ਵਿੱਚੋਂ-ਗਾਇਬ-ਹੁੰਦੇ-ਵਿਦਿਆਰਥੀ

South 24 Parganas, West Bengal

May 13, 2023

ਸੁੰਦਰਬਨ ਦੀਆਂ ਜਮਾਤਾਂ ਵਿੱਚੋਂ ਗਾਇਬ ਹੁੰਦੇ ਵਿਦਿਆਰਥੀ

ਇੱਥੋਂ ਦੇ ਪਿੰਡਾਂ ਵਿੱਚ ਸਕੂਲੀ ਸਿੱਖਿਆ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ। ਵਾਰ-ਵਾਰ ਆਉਣ ਵਾਲ਼ਾ ਤੂਫ਼ਾਨ, ਪਾਣੀ ਦਾ ਖਾਰਾਪਣ ਖੇਤੀਬਾੜੀ ਅਤੇ ਮੱਛੀਆਂ ਫੜਨ ਦੇ ਕੰਮ ਨੂੰ ਬਹੁਤ ਹੀ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਤਾਲਾਬੰਦੀ- ਇਹਨਾਂ ਸਾਰੀਆਂ ਸਮੱਸਿਆਵਾਂ ਨੇ ਮਿਲ ਕੇ ਵਿਦਿਆਰਥੀਆਂ ਦੀ ਪੜ੍ਹਾਈ ਛੱਡਣ ਦੀ ਦਰ ਵਿੱਚ ਵਾਧਾ ਕੀਤਾ ਹੈ, ਘੱਟ ਉਮਰ ਵਿੱਚ ਵਿਆਹ ਦੀ ਦਰ ਵੀ ਵਧ ਗਈ ਹੈ, ਹੁਣ ਵਿਦਿਆਰਥੀ ਪੜ੍ਹਾਈ ਛੱਡ ਕੇ ਕੰਮ ਭਾਲਣ ਲੱਗ ਪਏ ਹਨ

Want to republish this article? Please write to [email protected] with a cc to [email protected]

Author

Sovan Daniary

ਸੋਵਨ ਡਾਨੀਅਰੀ ਸੁੰਦਰਬਨ ਵਿਖੇ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਦੇ ਹਨ। ਉਹ ਇੱਕ ਫ਼ੋਟੋਗ੍ਰਾਫ਼ਰ ਹਨ ਜੋ ਇਸ ਇਲਾਕੇ ਅੰਦਰ ਸਿੱਖਿਆ ਅਤੇ ਜਲਵਾਯੂ ਤਬਦੀਲੀ ਅਤੇ ਦੋਵਾਂ ਵਿਚਾਲੇ ਸਬੰਧਾਂ ਨੂੰ ਕਵਰ ਕਰਨ ਦੀ ਰੁਚੀ ਰੱਖਦੇ ਹਨ।

Translator

Nirmaljit Kaur

ਨਿਰਮਲਜੀਤ ਕੌਰ ਪੰਜਾਬ ਤੋਂ ਹਨ। ਉਹ ਇੱਕ ਅਧਿਆਪਕਾ ਹਨ ਅਤੇ ਪਾਰਟ ਟਾਈਮ ਅਨੁਵਾਦ ਦਾ ਕੰਮ ਕਰਦੀ ਹਨ। ਉਹ ਸੋਚਦੀ ਹਨ ਕਿ ਬੱਚੇ ਹੀ ਸਾਡਾ ਆਉਣ ਵਾਲ਼ਾ ਕੱਲ੍ਹ ਹਨ ਸੋ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਚੰਗੇ ਵਿਚਾਰ ਵੀ ਦਿੰਦੀ ਹਨ।