ਸੁਰੂ-ਘਾਟੀ-ਵਿਖੇ-ਮੁਰੱਹਮ-ਦਾ-ਮਹੀਨਾ

Kargil district, Jammu and Kashmir

Aug 10, 2022

ਸੁਰੂ ਘਾਟੀ ਵਿਖੇ ਮੁਰੱਹਮ ਦਾ ਮਹੀਨਾ

ਲੱਦਾਖ ਦੇ ਕਾਰਗਿਲ ਜ਼ਿਲ੍ਹੇ ਦੇ ਤਾਈ ਸੁਰੂ ਪਿੰਡ ਵਿਖੇ ਸ਼ਿਆ ਮੁਸਲਮਾਨਾਂ ਵੱਲੋਂ ਮਨਾਏ ਜਾਂਦੇ ਮੁਰੱਹਮ ਤਿਓਹਾਰ ਨਾਲ਼ ਜੁੜੀਆਂ ਰਸਮਾਂ ਕਈ ਦਿਨਾਂ ਤੱਕ ਚੱਲਦੀਆਂ ਰਹਿੰਦੀਆਂ ਹਨ। ਬੱਚਿਆਂ ਵਾਸਤੇ, ਖ਼ਾਸ ਕਰਕੇ ਕੁੜੀਆਂ ਵਾਸਤੇ ਇਹ ਆਪਣੀਆਂ ਸਹੇਲੀਆਂ ਨਾਲ਼ ਰਲ਼ ਬਹਿਣ ਤੇ ਘੰਟਿਆਂ-ਬੱਧੀ ਸਮਾਂ ਬਿਤਾਉਣ ਦਾ ਵਧੀਆ ਮੌਕਾ ਹੁੰਦਾ ਹੈ

Photo Editor

Binaifer Bharucha

Translator

Kamaljit Kaur

Photos and Text

Shubhra Dixit

Want to republish this article? Please write to zahra@ruralindiaonline.org with a cc to namita@ruralindiaonline.org

Photos and Text

Shubhra Dixit

ਸ਼ੁਭਰਾ ਦਿਕਸ਼ਿਤ ਇੱਕ ਸੁਤੰਤਰ ਪੱਤਰਕਾਰ, ਫ਼ੋਟੋਗ੍ਰਾਫ਼ਰ ਅਤੇ ਫਿਲਮਮੇਕਰ ਹਨ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।