ਸਿੰਘੂ-ਵਿਖੇ-ਕਈ-ਸ਼ਾਨਦਾਰ-ਸੇਵਾਵਾਂ-ਦਾ-ਨੈੱਟਵਰਕ

Sonipat, Haryana

Mar 16, 2021

ਸਿੰਘੂ ਵਿਖੇ ਕਈ ਸ਼ਾਨਦਾਰ ਸੇਵਾਵਾਂ ਦਾ ਨੈੱਟਵਰਕ

ਸਿੰਘੂ ਵਿਖੇ ਵੱਡੀ ਗਿਣਤੀ ਵਿੱਚ ਮੌਜੂਦ ਗੈਰ-ਕਿਸਾਨ 'ਪੱਗੜੀ ਲੰਗਰ' ਤੋਂ ਲੈ ਕੇ ਦਰਜੀ ਦੀਆਂ, ਚਾਰਜਿੰਗ ਪੋਰਟਾਂ ਅਤੇ ਸ਼ੀਸ਼ਿਆਂ ਨਾਲ਼ ਲੈਸ ਟਰੱਕਾਂ ਦੀਆਂ, ਮੁਫ਼ਤ ਲਾਊਂਡਰੀ, ਮਾਲਸ਼, ਜੁੱਤਿਆਂ ਦੀ ਮੁਰੰਮਤ ਆਦਿ ਦੀਆਂ ਸੇਵਾਵਾਂ ਪ੍ਰਦਾਨ ਕਰਾ ਕੇ ਆਪਣੀ ਇਕਜੁਟਤਾ ਦਿਖਾ ਰਹੇ ਹਨ

Want to republish this article? Please write to [email protected] with a cc to [email protected]

Author

Joydip Mitra

ਜੋਏਦੀਪ ਮਿਤਰਾ ਕੋਲਕਾਤਾ ਤੋਂ ਹਨ ਅਤੇ ਇੱਕ ਸੁਤੰਤਰ ਫ਼ੋਟੋਗਰਾਫ਼ਰ ਹਨ, ਜੋ ਭਾਰਤ ਅੰਦਰ ਲੋਕਾਂ, ਮੇਲਿਆਂ ਅਤੇ ਤਿਓਹਾਰਾਂ ਦਾ ਦਸਤਾਵੇਜੀਕਰਣ ਕਰਦੇ ਹਨ। ਉਨ੍ਹਾਂ ਦੀਆਂ ਕਾਰਗੁਜਾਰੀਆਂ ਕਈ ਮੈਗ਼ਜੀਨਾਂ ਵਿੱਚ ਛਪ ਚੁੱਕਿਆ ਹੈ, ਜਿਨ੍ਹਾਂ ਵਿੱਚ 'ਜੈਟਵਿੰਗ', 'ਆਊਟਲੁਕ ਟਰੈਵਲਰ', ਅਤੇ 'ਇੰਡੀਆ ਟੁਡੇ ਟਰੈਵਲ ਪਲੱਸ' ਸ਼ਾਮਲ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।