ਸਮੇਂ-ਦੀ-ਮਾਰ-ਨਾਲ਼-ਫਿੱਕੀ-ਪੈਣ-ਲੱਗੀ-ਬਕਰਵਾਲ-ਕੰਬਲ-ਦੀ-ਚਮਕ

Samba, Jammu and Kashmir

May 27, 2023

ਸਮੇਂ ਦੀ ਮਾਰ ਨਾਲ਼ ਫਿੱਕੀ ਪੈਣ ਲੱਗੀ ਬਕਰਵਾਲ ਕੰਬਲ ਦੀ ਚਮਕ

ਇਹ ਆਜੜੀ ਭਾਈਚਾਰਾ ਉੱਨ ਦੀ ਵਰਤੋਂ ਕਰਕੇ ਬਹੁਤ ਸਾਰੀਆਂ ਚੀਜ਼ਾਂ ਬਣਾਉਂਦਾ ਹੈ, ਜੋ ਉਨ੍ਹਾਂ ਦੇ ਜਾਨਵਰਾਂ ਤੋਂ ਆਉਂਦੀ ਹੈ। ਸਮੇਂ ਦੇ ਨਾਲ਼ ਇਸ ਕੰਮ ਦੀ ਘਟਦੀ ਜਾਂਦੀ ਮੰਗ ਕਰਾਨ ਇਸ ਕੰਮ ਵਿੱਚ ਮੁਹਾਰਤ ਰੱਖਣ ਵਾਲ਼ੇ ਵੀ ਅਲੋਪ ਹੁੰਦੇ ਜਾ ਰਹੇ ਹਨ

Want to republish this article? Please write to [email protected] with a cc to [email protected]

Author

Ritayan Mukherjee

ਰਿਤਾਯਾਨ ਕੋਲਕਾਤਾ ਅਧਾਰਤ ਫੋਟੋਗ੍ਰਾਫਰ ਹਨ ਅਤੇ 2016 ਤੋਂ ਪਾਰੀ ਦਾ ਹਿੱਸਾ ਹਨ। ਉਹ ਤਿਬਤੀ-ਪਠਾਰਾਂ ਦੇ ਖਾਨਾਬਦੋਸ਼ ਆਜੜੀਆਂ ਦੀਆਂ ਜਿੰਦਗੀਆਂ ਨੂੰ ਦਰਸਾਉਂਦੇ ਦਸਤਾਵੇਜਾਂ ਦੇ ਦੀਰਘ-ਕਾਲੀਨ ਪ੍ਰੋਜੈਕਟਾਂ ਲਈ ਕੰਮ ਕਰ ਰਹੇ ਹਨ।

Author

Ovee Thorat

ਓਵੀ ਥੋਰਾਟ ਇੱਕ ਸੁਤੰਤਰ ਖੋਜਾਰਥੀ ਹਨ ਜਿਨ੍ਹਾਂ ਨੂੰ ਖ਼ਾਨਾਬਦੋਸ਼ਾਂ ਅਤੇ ਪੋਲੀਟੀਕਲ ਇਕੋਲਾਜੀ ਦੇ ਵਿਸ਼ੇ ਵਿੱਚ ਕਾਫ਼ੀ ਰੁਚੀ ਹੈ।

Editor

Punam Thakur

ਦਿੱਲੀ ਅਧਾਰਤ ਪੂਨਮ ਠਾਕੁਰ ਇੱਕ ਸੁਤੰਤਰ ਪੱਤਰਕਾਰ ਨਹ ਜਿਨ੍ਹਾਂ ਨੂੰ ਰਿਪੋਰਟਿੰਗ ਤੇ ਐਡੀਟਿੰਗ ਵਿੱਚ ਤਜ਼ਰਬਾ ਹੈ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।