ਵਿਲ਼ਕਦੀ-ਅਵਾਮ-ਮਰਦੇ-ਬੱਚੇ-ਅਤੇ-ਖ਼ਾਮੋਸ਼-ਦੇਵਤਾ

Gorakhpur, Uttar Pradesh

Oct 18, 2021

ਵਿਲ਼ਕਦੀ ਅਵਾਮ, ਮਰਦੇ ਬੱਚੇ ਅਤੇ ਖ਼ਾਮੋਸ਼ ਦੇਵਤਾ

ਉੱਤਰ ਪ੍ਰਦੇਸ਼ ਦੇ ਗੋਰਖ਼ੁਪਰ, ਮਥੁਰਾ ਅਤੇ ਫ਼ਿਰੋਜ਼ਾਬਾਦ ਜ਼ਿਲ੍ਹਿਆਂ ਅੰਦਰ ਜਾਨਲੇਵਾ ਬੁਖ਼ਾਰ ਦੀ ਬਲ਼ੀ ਚੜ੍ਹਦੇ ਬੱਚਿਆਂ ਨੂੰ ਦੇਖ ਗੋਰਖਪੁਰ ਦੇ ਇਸ ਕਵੀ ਦਾ ਦਿਲ-ਨਪੀੜਿਆ ਗਿਆ ਅਤੇ ਢਹਿ-ਢੇਰੀ ਹੋਈ ਸਿਹਤ ਪ੍ਰਣਾਲੀ ਤੋਂ ਦੁਖੀ ਉਹਦੀ ਕਲਮ ਖ਼ੁਦ-ਬ-ਖ਼ੁਦ ਚੱਲਣ ਲੱਗਦੀ ਹੈ

Poems and Text

Devesh

Translator

Kamaljit Kaur

Paintings

Labani Jangi

Want to republish this article? Please write to [email protected] with a cc to [email protected]

Poems and Text

Devesh

ਦੇਵੇਸ਼ ਇੱਕ ਕਵੀ, ਪੱਤਰਕਾਰ, ਫ਼ਿਲਮ ਨਿਰਮਾਤਾ ਤੇ ਅਨੁਵਾਦਕ ਹਨ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਹਿੰਦੀ ਅਨੁਵਾਦ ਦੇ ਸੰਪਾਦਕ ਹਨ।

Paintings

Labani Jangi

ਲਾਬਨੀ ਜਾਂਗੀ 2020 ਤੋਂ ਪਾਰੀ ਦੀ ਫੈਲੋ ਹਨ, ਉਹ ਵੈਸਟ ਬੰਗਾਲ ਦੇ ਨਾਦਿਆ ਜਿਲ੍ਹਾ ਤੋਂ ਹਨ ਅਤੇ ਸਵੈ-ਸਿੱਖਿਅਤ ਪੇਂਟਰ ਵੀ ਹਨ। ਉਹ ਸੈਂਟਰ ਫਾਰ ਸਟੱਡੀਜ ਇਨ ਸੋਸ਼ਲ ਸਾਇੰਸ, ਕੋਲਕਾਤਾ ਵਿੱਚ ਮਜ਼ਦੂਰ ਪ੍ਰਵਾਸ 'ਤੇ ਪੀਐੱਚਡੀ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।