ਰਬਾੜੀ-ਮੁਟਿਆਰ-ਦਾ-ਗੀਤ

Sep 27, 2022

ਰਬਾੜੀ ਮੁਟਿਆਰ ਦਾ ਗੀਤ

ਇੱਕ ਛੋਟੀ ਜਿਹੀ ਕਵਿਤਾ, ਜੀਹਦੇ ’ਚ ਜਾਮਨਗਰ ਜ਼ਿਲ੍ਹੇ ਦੀ ਇੱਕ ਰਬਾੜੀ ਮੁਟਿਆਰ ਆਪਣੀਆਂ ਹਕੀਕਤਾਂ, ਖਾਹਿਸ਼ਾਂ ਅਤੇ ਹੱਕਾਂ ਬਾਰੇ ਲਿਖਦੀ ਹੈ

Poem and Text

Jigna Rabari

Translator

Arsh

Painting

Labani Jangi

Want to republish this article? Please write to [email protected] with a cc to [email protected]

Poem and Text

Jigna Rabari

ਜਿਗਨਾ ਰਬਾੜੀ ਸਹਿਜੀਵਨ ਨਾਲ ਜੁੜੀ ਇੱਕ ਕਮਿਊਨਿਟੀ ਵਰਕਰ ਹਨ ਅਤੇ ਗੁਜਰਾਤ ਦੇ ਦਵਾਰਕਾ ਅਤੇ ਜਾਮਨਗਰ ਜ਼ਿਲ੍ਹਿਆਂ ਵਿੱਚ ਕੰਮ ਕਰਦੀ ਹਨ। ਉਹ ਆਪਣੇ ਭਾਈਚਾਰੇ ਦੀਆਂ ਕੁਝ ਪੜ੍ਹੀਆਂ-ਲਿਖੀਆਂ ਔਰਤਾਂ ਵਿੱਚੋਂ ਹਨ ਜੋ ਖੇਤਰ ਵਿੱਚ ਸਰਗਰਮ ਹਨ ਅਤੇ ਆਪਣੇ ਅਨੁਭਵਾਂ ਬਾਰੇ ਲਿਖ ਰਹੀਆਂ ਹਨ।

Painting

Labani Jangi

ਲਾਬਨੀ ਜਾਂਗੀ 2020 ਤੋਂ ਪਾਰੀ ਦੀ ਫੈਲੋ ਹਨ, ਉਹ ਵੈਸਟ ਬੰਗਾਲ ਦੇ ਨਾਦਿਆ ਜਿਲ੍ਹਾ ਤੋਂ ਹਨ ਅਤੇ ਸਵੈ-ਸਿੱਖਿਅਤ ਪੇਂਟਰ ਵੀ ਹਨ। ਉਹ ਸੈਂਟਰ ਫਾਰ ਸਟੱਡੀਜ ਇਨ ਸੋਸ਼ਲ ਸਾਇੰਸ, ਕੋਲਕਾਤਾ ਵਿੱਚ ਮਜ਼ਦੂਰ ਪ੍ਰਵਾਸ 'ਤੇ ਪੀਐੱਚਡੀ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹਨ।

Editor

Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Translator

Arsh

ਅਰਸ਼, ਇੱਕ ਫ਼੍ਰੀ-ਲਾਂਸਰ ਅਨੁਵਾਦਕ ਤੇ ਡਿਜ਼ਾਈਨਰ ਹਨ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੀ-ਐੱਚ.ਡੀ ਕਰ ਰਹੇ ਹਨ।