ਯੂਪੀ-ਦੀਆਂ-ਆਸ਼ਾ-ਵਰਕਰ-ਕੀ-ਅਸੀਂ-ਮੁਫ਼ਤ-ਦੇ-ਨੌਕਰ-ਹਾਂ

Lucknow, Uttar Pradesh

Mar 14, 2022

ਯੂਪੀ ਦੀਆਂ ਆਸ਼ਾ ਵਰਕਰ: 'ਕੀ ਅਸੀਂ ਮੁਫ਼ਤ ਦੇ ਨੌਕਰ ਹਾਂ?'

ਵਿਧਾਨ ਸਭਾ ਚੋਣਾਂ ਵੇਲ਼ੇ ਡਿਊਟੀ ਦੇਣਾ ਜਿੱਥੇ ਮੌਤ ਨੂੰ ਦਾਅਵਤ ਦੇਣਾ ਹੋਵੇ- ਉੱਥੇ ਡਿਊਟੀਆਂ ਵੀ ਲਾਈਆਂ ਗਈਆਂ ਹੋਣ ਤੇ ਸਰਕਾਰ ਨੇ ਕੋਈ ਲਿਖਤੀ ਸਬੂਤ ਵੀ ਨਾ ਛੱਡਿਆ ਹੋਵੇ-ਦੱਸੋ ਭਲ਼ਾ ਕੰਮ ਦੇ ਬੋਝ ਹੇਠਾਂ ਦੂਹਰੀਆਂ ਹੋਈਆਂ ਅਤੇ ਕਦੇ-ਕਦਾਈਂ ਮਿਲ਼ਣ ਵਾਲ਼ੀ ਤਨਖ਼ਾਹ ਸਿਰ ਜਿਊਣ ਵਾਲ਼ੀਆਂ ਇਨ੍ਹਾਂ ਆਸ਼ਾ ਵਰਕਰਾਂ ਦੇ ਨਸੀਬ ਵਿੱਚ ਹੋਰ ਕੀ ਕੀ ਬਰਦਾਸ਼ਤ ਕਰਨਾ ਬਾਕੀ ਹੈ...

Want to republish this article? Please write to [email protected] with a cc to [email protected]

Author

Jigyasa Mishra

ਜਗਿਆਸਾ ਮਿਸ਼ਰਾ ਉੱਤਰ ਪ੍ਰਦੇਸ਼ ਦੇ ਚਿਤਰਾਕੂਟ ਅਧਾਰਤ ਸੁਤੰਤਰ ਪੱਤਰਕਾਰ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।