ਮੈਨੂੰ-ਹੰਢਾਉਣਾ-ਹੀ-ਪੈਣਾ-ਆਪਣਾ-ਦੀਪ-ਛੱਡਣ-ਦਾ-ਸੰਤਾਪ

South 24 Parganas, West Bengal

Apr 12, 2022

'ਮੈਨੂੰ ਹੰਢਾਉਣਾ ਹੀ ਪੈਣਾ ਆਪਣਾ ਦੀਪ ਛੱਡਣ ਦਾ ਸੰਤਾਪ'

ਸੁੰਦਰਬਨ ਸਥਿਤ ਘੋੜਾਮਾਰਾ ਦੀਪ ਦੇ ਲੋਕ ਹਾਲੇ ਤੀਕਰ ਯਾਸ ਚੱਕਰਵਾਤ ਵੱਲੋਂ ਮਚਾਈ ਤਬਾਹੀ ਨਾਲ਼ ਜੂਝ ਰਹੇ ਹਨ। ਉਨ੍ਹਾਂ ਵਿੱਚੋਂ ਕਈ ਤਾਂ ਆਪਣੇ ਘਰਾਂ ਨੂੰ ਮੁੜ ਉਸਾਰਨ ਅਤੇ ਰੋਜ਼ੀਰੋਟੀ ਨੂੰ ਦੋਬਾਰਾ ਹਾਸਲ ਕਰਨ ਦੇ ਹੀਲੇ-ਵਸੀਲੇ ਕਰ ਰਹੇ ਹਨ, ਓਧਰ ਹੀ ਇਨ੍ਹਾਂ ਹਾਲਾਤਾਂ ਨੇ ਕੁਝ ਲੋਕਾਂ ਨੂੰ ਘਰੋਂ-ਬੇਘਰ ਹੋਣ ਤੱਕ ਲਈ ਮਜ਼ਬੂਰ ਕਰ ਛੱਡਿਆ ਹੈ

Want to republish this article? Please write to [email protected] with a cc to [email protected]

Author

Abhijit Chakraborty

ਅਭਿਜੀਤ ਚੱਕਰਵਰਤੀ ਕੋਲਕਾਤਾ ਅਧਾਰਤ ਫ਼ੋਟੋ-ਪੱਤਰਕਾਰ ਹਨ। ਉਹ 'ਸੁਧੂ ਸੁੰਦਰਬਨ ਚਾਰਚਾ', ਨਾਮਕ ਤ੍ਰੈ-ਮਾਸਿਕ ਬੰਗਾਲੀ ਰਸਾਲੇ ਨਾਲ਼ ਜੁੜੇ ਹੋਏ ਹਨ, ਜਿਸ ਰਸਾਲੇ ਵਿੱਚ ਸੁੰਦਰਬਨ ਨਾਲ਼ ਜੁੜੇ ਮਸਲਿਆਂ ਬਾਰੇ ਲਿਖਿਆ ਜਾਂਦਾ ਹੈ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।