ਮੈਂ-ਹੀ-ਨਹੀਂ-ਜਾਣਦੀ-ਕਰਜੇ-ਦੀ-ਪੰਡ-ਕਿੰਨੀ-ਕੁ-ਭਾਰੀ-ਹੈ

Vikarabad, Telangana

Mar 18, 2023

‘ਮੈਂ ਹੀ ਨਹੀਂ ਜਾਣਦੀ ਕਰਜੇ ਦੀ ਪੰਡ ਕਿੰਨੀ ਕੁ ਭਾਰੀ ਹੈ’

ਚਿਲਤਮਪੱਲੀ ਪਿੰਡ ਦੇ ਕਿਸਾਨ ਕਮਲ ਚੰਦਰ ਨੂੰ ਆਤਮਹੱਤਿਆਂ ਕੀਤਿਆਂ 13 ਸਾਲ ਬੀਤ ਚੁੱਕੇ ਹਨ ਤੇ ਉਨ੍ਹਾਂ ਦੀ ਪਤਨੀ ਪਰਮੇਸ਼ਵਰੀ ਹਾਲੇ ਤੀਕਰ ਸ਼ਾਹੂਕਾਰਾਂ ਦਾ ਕਰਜਾ ਲਾਹੁਣ ਲਈ ਸੰਘਰਸ਼ ਕਰ ਰਹੀ ਹਨ, ਕਰਜਾ ਵੀ ਉਹ ਜਿਹਦਾ ਕਿਤੇ ਕੋਈ ਲਿਖਤੀ ਸਬੂਤ ਨਹੀਂ

Want to republish this article? Please write to [email protected] with a cc to [email protected]

Author

Amrutha Kosuru

ਅਮਰੂਤੁ ਕੋਸੁਰੁ ਇੱਕ ਸੁਤੰਤਰ ਪੱਤਰਕਾਰ ਹਨ ਅਤੇ 2022 ਦੇ ਪਾਰੀ ਫੈਲੋ ਵੀ। ਉਹਨਾਂ ਏਸ਼ੀਅਨ ਕਾਲਜ ਆਫ ਜਰਨਲਿਜ਼ਮ ਤੋਂ ਗ੍ਰੈਜੂਏਟ ਹਨ ਅਤੇ 2024 ਦੇ ਫੁਲਬ੍ਰਾਈਟ-ਨਹਿਰੂ ਫੈਲੋ ਵੀ ਹਨ।

Editor

Sanviti Iyer

ਸੰਵਿਤੀ ਅਈਅਰ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਕੰਟੈਂਟ ਕੋਆਰਡੀਨੇਟਰ ਹਨ। ਉਹ ਉਹਨਾਂ ਵਿਦਿਆਰਥੀਆਂ ਦੀ ਵੀ ਮਦਦ ਕਰਦੀ ਹਨ ਜੋ ਪੇਂਡੂ ਭਾਰਤ ਦੇ ਮੁੱਦਿਆਂ ਨੂੰ ਲੈ ਰਿਪੋਰਟ ਕਰਦੇ ਹਨ ਜਾਂ ਉਹਨਾਂ ਦਾ ਦਸਤਾਵੇਜ਼ੀਕਰਨ ਕਰਦੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।