ਮੈਂ-ਇੱਥੇ-ਬੱਸ-ਆਪਣੇ-ਘਰ-ਹੀ-ਰਹਿਣਾ-ਚਾਹੁੰਦੀ-ਹਾਂ

Bastar, Chhattisgarh

Apr 24, 2023

‘ਮੈਂ ਇੱਥੇ ਬੱਸ ਆਪਣੇ ਘਰ ਹੀ ਰਹਿਣਾ ਚਾਹੁੰਦੀ ਹਾਂ’

ਗੰਗੇ ਸੋੜੀ, ਛੱਤੀਸਗੜ੍ਹ ਦੀ ਇੱਕ ਗੌਂਡ ਆਦਿਵਾਸੀ, ਆਪਣੇ ਦਿਨ ਖੇਤੀਬਾੜੀ ਕਰਨ, ਖਾਣਾ ਪਕਾਉਣ, ਜੰਗਲੀ ਉਪਜ ਲਿਆਉਣ ਅਤੇ ਬਜ਼ਾਰ ਵਿੱਚ ਵੇਚਣ ਲਈ ਮਹੂਏ ਦੀ ਸ਼ਰਾਬ ਕੱਢਣ ਆਦਿ ਵਰਗੇ ਕੰਮਾਂ ਕਾਰਾਂ ਦੇ ਵਹਿਣ ਵਿੱਚ ਮਸਰੂਫ ਰਹਿ ਕੇ ਬਿਤਾਉਂਦੀ ਹੈ। ਆਪਣੇ ਆਲ਼ੇ-ਦੁਆਲ਼ੇ ਦੇ ਸਕੂਲਾਂ ਵਾਸਤੇ ਪਾਰੀ ਦੇ ਵਿਦਿਆਰਥੀਆਂ ਦੁਆਰਾ ਤਿਆਰ ਇੱਕ ਰਿਪੋਰਟ

Want to republish this article? Please write to [email protected] with a cc to [email protected]

Author

Manasa Kashi and Namitha Muktineni

ਮਾਨਸਾ ਕਾਸ਼ੀ 11ਵੀਂ ਤੇ ਨਮਿਤਾ ਮੁਕਤੀਨੇਨੀ 12 ਜਮਾਤ ਦੀ ਵਿਦਿਆਰਥਣ ਹੈ। ਦੋਵੇਂ ਦੀ ਉਮਰ 16 ਸਾਲ ਹੈ ਤੇ ਉਹ ਬੰਗਲੁਰੂ ਦੇ ਸੈਂਟਰ ਫਾਰ ਲਰਨਿੰਗ ਦੀਆਂ ਵਿਦਿਆਰਥਣਾਂ ਹਨ।

Translator

Jeena Singh

ਜੀਨਾ ਸਿੰਘ ਇੱਕ ਆਰਕੀਟੈਕ ਹੈ। ਉਹ ਅਨੁਵਾਦਕ ਹੋਣ ਦੇ ਨਾਲ਼-ਨਾਲ਼ ਇੱਕ ਯੂ-ਟਿਊਬਰ ਵੀ ਹੈ।