ਮਹੇਵਾ-ਵਿਖੇ-ਮੂੰਜ-ਦੀਆਂ-ਤਿੜਾਂ-ਬਣੀਆਂ-ਔਰਤਾਂ-ਦੇ-ਖੰਭ

Prayagraj, Uttar Pradesh

May 09, 2022

ਮਹੇਵਾ ਵਿਖੇ ਮੂੰਜ ਦੀਆਂ ਤਿੜਾਂ ਬਣੀਆਂ ਔਰਤਾਂ ਦੇ ਖੰਭ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਕਸਬੇ ਵਿਖੇ, ਫ਼ਾਤਿਮਾ ਬੀਬੀ ਅਤੇ ਆਇਸ਼ਾ ਬੇਗਮ ਨੇ ਆਪਣੇ ਹੱਥਾਂ ਦੇ ਜਾਦੂ ਨਾਲ਼ ਮੂੰਜ (ਸੁੱਕੇ ਘਾਹ ਦੀਆਂ ਤਿੜਾਂ) ਕਲਾ ਨੂੰ ਬਖ਼ਸ਼ੇ ਸਾਹ

Want to republish this article? Please write to [email protected] with a cc to [email protected]

Reporter

Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Editor

Sangeeta Menon

ਸੰਗੀਤਾ ਮੈਨਨ ਮੁੰਬਈ-ਅਧਾਰਤ ਲੇਖਿਕਾ, ਸੰਪਾਦਕ ਤੇ ਕਮਿਊਨੀਕੇਸ਼ਨ ਕੰਸਲਟੈਂਟ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।